<blockquote><span style="color: #ff0000;"><strong>ਮੁੱਖ ਮੰਤਰੀ ਚੰਨੀ ਅੱਜ ਕਰਨਗੇ ਮੀਡੀਆ ਨਾਲ ਗੱਲਬਾਤ</strong></span> <img class="alignnone size-full wp-image-173857" src="https://punjabi.wishavwarta.in/wp-content/uploads/2021/12/IMG-20211202-WA0090-e1638457589660.jpg" alt="" width="600" height="405" /></blockquote> <strong>ਚੰਡੀਗੜ੍ਹ, 3 ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ (ਸ਼ੁੱਕਰਵਾਰ) 3-12-2021 ਨੂੰ ਸਵੇਰੇ 10.00 ਵਜੇ ਪੰਜਾਬ ਭਵਨ, ਸੈਕਟਰ-3, ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਕਰਨਗੇ।</strong>