ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ,ਇਸੇ ਮਹੀਨੇ ਖੁੱਲ੍ਹੇਗੀ ਐਸਟੀਐਫ ਦੀ ਰਿਪੋਰਟ

ਚੰਡੀਗੜ੍ਹ,6 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੇ ਹਲਕੇ ਚਮਕੌਰ ਸਾਹਿਬ ਵਿੱਚ ਸਥਿਤ ਬੇਲਾ ਤੋਂ ਪਨਿਆਲੀ ਨਵੀਂ ਲਿੰਕ ਸੜਕ ਤੇ ਸਤਲੁਜ ਦਰਿਆ ਤੇ ਬਣੇ ਪੁਲ ਦਾ ਉਦਘਾਟਨ ਕੀਤਾ ।ਇਸ ਤੋਂ ਬਾਅਦ ਸਟੇਜ ਤੋਂ ਬੋਲਦਿਆਂ ਹੋਇਆਂ ਚੰਨੀ ਨੇ ਕਿਹਾ ਕਿ ਐਸਟੀਐਫ ਦੀ ਰਿਪੋਰਟ 18 ਤਰੀਕ ਨੂੰ ਖੁੱਲ੍ਹ ਜਾਵੇਗੀ ।






















