<div> <img class="alignnone size-medium wp-image-3208 alignleft" src="http://wishavwarta.in/wp-content/uploads/2017/09/accident-logo-300x224.jpg" alt="" width="300" height="224" /></div> <div>ਮੁੰਬਈ, 15 ਦਸੰਬਰ (ਵਿਸ਼ਵ ਵਾਰਤਾ ) ਮੁੰਬਈ ਦੇ ਵਰਿਸ਼ਟ ਪੱਤਰਕਾਰ ਪ੍ਰਸ਼ਾਂਤ ਤ੍ਰਿਪਾਠੀ ਦੀ ਇਕ ਹਾਦਸੇ ਦੌਰਾਨ ਮੌਤ ਹੋ ਜਾਨ ਦੀ ਜਾਣਕਾਰੀ ਮਿਲੀ ਹੈ ਜਾਣਕਾਰੀ ਮੁਤਾਬਿਕ ਮੁੰਬਈ ਦੇ ਕੁਰਲਾ ਵਿਚ ਦੋ ਆਟੋ ਰਿਕਸ਼ਿਆਂ ਵਿਚਕਾਰ ਹੋਈ ਜ਼ੋਰਦਾਰ ਟੱਕਰ ਵਿਚ ਪੱਤਰਕਾਰ ਪ੍ਰਸ਼ਾਂਤ ਤ੍ਰਿਪਾਠੀ ਦੀ ਮੌਤ ਹੋ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿਚ ਇਕ ਵਿਅਕਤੀ ਦੀ ਗ੍ਰਿਫ਼ਤਾਰੀ ਕੀਤੀ ਹੈ।</div>