<blockquote><strong><span style="color: #ff0000;">ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਦੀ ਅਰਜੀ ਤੇ ਹਾਈਕੋਰਟ ਦਾ ਫੈਸਲਾ ਅੱਜ</span></strong></blockquote> <img class="alignnone size-medium wp-image-9620" src="https://punjabi.wishavwarta.in/wp-content/uploads/2017/12/Breaking-News-WW-300x239.jpg" alt="" width="300" height="239" /> <strong>ਦਿੱਲੀ, 5ਅਪ੍ਰੈਲ(ਵਿਸ਼ਵ ਵਾਰਤਾ)- ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਤੇ ਆਰੋਪਾਂ ਨੂੰ ਲੈ ਕੇ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਦੀ ਅਰਜੀ ਤੇ ਮੁੰਬਈ ਹਾਈਕੋਰਟ ਅੱਜ ਫੈਸਲਾ ਸੁਣਾਵੇਗਾ।</strong>