ਗਿ੍ਰਫ਼ਤਾਰੀ ਕਿਸੇ ਵੀ ਪਲ ਸੰਭਵ
ਮੋਹਾਲੀ 1 ਸੰਤਬਰ( ਸਤੀਸ਼ ਕੁਮਾਰ ਪੱਪੀ)- ਇੱਕ ਆਈ .ਏ. ਐਸ ਬਲਵੰਤ ਸਿੰਘ ਮੁਲਤਾਨੀ ਦੇ ਬੇਟੇ ਜੋਗਿੰਦਰ ਸਿੰਘ ਮੁਲਤਾਨੀ ਨੂੰ ਅਗਵਾਹ ਤੇ ਲਾਪਤਾ ਕਾਰਨ ਦੇ ਦੋਸ਼ਾਂ ਵਿੱਚ ਘਿਰੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਵਿੱਚ ਹੋਰ ਵਾਧਾ ਹੋ ਗਿਆ ਜਦੋਂ ਮੋਹਾਲੀ ਦੇ ਜਿਲ੍ਹਾਂ ਅਦਾਲਤ ਵੱਲੋਂ ਉਹਨਾਂ ਉੱਤੇ ਲਾਈ ਗਈ ਧਾਰਾ 302 ਦੀ ਜਮਾਨਤ ਰੱਦ ਕਰ ਦਿੱਤੀ ਹੈ । ਸੁਮੇਧ ਸੈਣੀ ਹੁਣ (SIT ) ਕਿਸੇ ਵੀ ਸਮੇਂ ਗ੍ਰਿਫ਼ਤਾਰ ਕਰ ਸਕਦੀ ਹੈ ।























