ਮੀਂਹ ਕਾਰਨ ਰੱਦ ਹੋਇਆ ਬੈਂਗਲੁਰੂ ਟੀ-20 ਮੈਚ
ਬੈਂਗਲੁਰੂ, 20 ਜੂਨ(ਵਿਸ਼ਵ ਵਾਰਤਾ)- : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਇੱਥੇ ਖੇਡਿਆ ਜਾ ਰਿਹਾ ਪੰਜਵਾਂ ਅਤੇ ਫੈਸਲਾਕੁੰਨ ਟੀ-20 ਅੰਤਰਰਾਸ਼ਟਰੀ ਮੁਕਾਬਲਾ ਮੀਂਹ ਕਾਰਨ ਸਿਰਫ 3.3 ਓਵਰਾਂ ‘ਚ ਰੱਦ ਹੋ ਗਿਆ, ਕਿਉਂਕਿ ਦੋਵਾਂ ਟੀਮਾਂ ਨੇ ਸੀਰੀਜ਼ 2-2 ਨਾਲ ਬਰਾਬਰ ਕਰ ਲਈ ਹੈ। 4 ਮੈਚਾਂ ‘ਚ 6 ਵਿਕਟਾਂ ਲੈਣ ਵਾਲੇ ਭੁਵਨੇਸ਼ਵਰ ਨੂੰ ‘ਮੈਨ ਆਫ ਦਿ ਸੀਰੀਜ਼’ ਚੁਣਿਆ ਗਿਆ।























