<img class="alignnone size-full wp-image-42936" src="http://wishavwarta.in/wp-content/uploads/2019/04/5f2d4325-1109-4421-8b3b-5ce343492b23.jpg" alt="" width="400" height="463" /> ਮਾਨਸਾ, 15 ਅਪ੍ਰੈਲ – ਮਾਨਸਾ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਿਆਹ ਬੰਧਨ ‘ਚ ਬੱਝੇ। ਉਹਨਾਂ ਦਾ ਵਿਆਹ ਡੀ ਐੱਸ ਪੀ ਹਰਿੰਦਰ ਮਾਨ ਨਾਲ ਹੋਇਆ।