ਮਾਨਵ ਸੰਸਾਧਨ ਵਿਚ ਤਕਨਾਲੋਜੀ ਹੀ ਕਾਰੋਬਾਰ ਦੀ ਸਫਲਤਾ ਦਾ ਮੰਤਰ: ਵੀ ਕੇ ਸਿੰਘਪੀ ਐਚ ਡੀ ਚੈਂਬਰ ਵੱਲੋਂ ਐਚਆਰ ਕਾਨਕਲੇਵ ਆਯੋਜਿਤ
ਉਕਤ ਵਿਚਾਰ ਪਾਵਰ ਗਰਿੱਡ ਦੇਖ ਅਚਾਰ ਨਿਰਦੇਸ਼ਕ ਵੀ ਕੇ ਸਿੰਘ ਨੇ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ ਐਚਚਾਰ ਕਾਨਕਲੇਵ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਸੈਸ਼ਨ ਦੌਰਾਨ ਤਕਨੀਕ ਦੇ ਹੋਰ ਬਿਹਤਰ ਉਪਯੋਗ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਸੇ ਵੀ ਸੰਸਥਾ ਦਾ ਚਾਰ ਵਿਭਾਗ ਜੇਕਰ ਬਿਹਤਰ ਹੁੰਦਾ ਤਾਂ ਉਹ ਆਪਣੇ ਖੇਤਰ ਵਿਚ ਅੱਗੇ ਜਾ ਸਕਦਾ ਹੈ। ਸਮਾਗਮ ਦਾ ਉਪਦੇਸ਼ ਸਟੈਕਹੋਲਡਰਸ ਨੂੰ ਐਚਚਾਰ ਦਾਇਰੇ ਵਿੱਚ ਮੌਜੂਦਾ ਟ੍ਰੈਂਡਜ਼ ਟੈਕਨਾਲੋਜੀ ਅਤੇ ਉਹਨਾਂ ਦੇ ਕੰਪਲਾਇੰਸ ਦੇ ਵਿਸ਼ੇ ਉੱਤੇ ਜਾਣੂ ਕਰਵਾਉਣਾ ਸੀ।
ਸੈਸ਼ਨ ਦੌਰਾਨ ਟੀ ਵੀ ਆਰ ਐੱਲ ਐੱਸ ਦੇ ਪ੍ਰਧਾਨ ਅਤੇ ਆਈ ਆਈ ਐੱਮ ਅਹਿਮਦਗਡ਼੍ਹ ਦੇ ਸਾਬਕਾ ਪ੍ਰੋਫੈਸਰ ਡਾ ਟੀ ਵੀ ਰਾਓ ਦਾ ਮੱਤ ਸੀ ਕਿ ਇਹ ਮਹੱਤਵਪੂਰਨ ਹੈ ਕਿ ਕਰਮਚਾਰੀ ਨੂੰ ਇਕ ਸੰਗਠਨ ਵਿੱਚ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਸਦੇ ਲਈ ਐਚਚਾਰ ਡਿਪਾਰਟਮੈਂਟ ਨੂੰ ਭਾਵਨਾਤਮਕ ਜ਼ਰੂਰਤਾਂ ਸਾਮਾਨ ਦੀਆਂ ਜ਼ਰੂਰਤਾਂ ਉੱਤੇ ਗੌਰ ਕਰਨ ਦੀ ਲੋੜ ਹੈ।
ਪੀਐਚਡੀ ਚੈਂਬਰ ਦੇ ਪੰਜਾਬ ਸਟੇਟ ਚੈਪਟਰ ਦੇ ਕੋ ਚੇਅਰ ਸੰਜੀਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨੂੰ ਗੁੱਡ ਲੇਟਸ ਟੂ ਵਰਕ ਵੱਲੋਂ ਐਚਚਾਰ ਵਿੱਚ ਸਰਵੋਤਮ ਪ੍ਰੈਕਟਿਸ ਲਈ ਸਨਮਾਨਿਆ ਗਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਸੰਸਥਾ ਦੀ ਮਜ਼ਬੂਤੀ ਕਰਮਚਾਰੀਆਂ ਉੱਤੇ ਨਿਰਭਰ ਹੁੰਦੀ ਹੈ ਅਤੇ ਕਰਮਚਾਰੀਆਂ ਲਈ ਉਤਸ਼ਾਹਿਤ ਕਰਨ ਦੇ ਮਹੱਤਵ ਨੂੰ ਸਮਝਣਾ ਜ਼ਰੂਰੀ ਹੈ।























