ਸੁਪਰੀਮ ਕੋਰਟ ਤੋਂ ਫੜਨਵੀਸ ਸਰਕਾਰ ਨੂੰ ਰਾਹਤ ਮਿਲੀ ਹੈ ।ਅਦਾਲਤ ਹੁਣ ਇਸ ਮਾਮਲੇ ਤੇ ਕੱਲ੍ਹ ਸਵੇਰੇ 10:30 ਵਜੇ ਫੈਸਲਾ ਸੁਣਾਵੇਗੀ। ਸੋਮਵਾਰ ਨੂੰ ਕਰੀਬ ਦੋ ਘੰਟੇ ਇਸ ਮਾਮਲੇ ਤੇ ਅਦਾਲਤ ਵਿੱਚ ਤਿੱਖੀ ਬਹਿਸ ਹੋਈ। ਜਿਸ ਤੋਂ ਬਾਅਦ ਅਦਾਲਤ ਨੇ ਇਸ ਤੇ ਕੱਲ੍ਹ ਫੈਸਲਾ ਸੁਣਾਉਣ ਦਾ ਆਦੇਸ਼ ਦਿੱਤਾ ਹੈ। ਦੱਸ ਦਈਏ ਕਿ ਇੱਕ ਤਰਫ਼ ਐਨਸੀਪੀ ਕਾਂਗਰਸ ਅਤੇ ਸ਼ਿਵ ਸੈਨਾ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ 24 ਘੰਟੇ ਦੇ ਅੰਦਰ ਫਲੋਰ ਟੈਸਟ ਕੀਤਾ ਜਾਵੇ ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਤੋਂ ਨਾਮਜ਼ਦਗੀ ਪੱਤਰ ਕੀਤਾ ਦਾਖ਼ਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਤੋਂ ਨਾਮਜ਼ਦਗੀ ਪੱਤਰ ਕੀਤਾ ਦਾਖ਼ਲ ਚੰਡੀਗੜ੍ਹ, 14ਮਈ(ਵਿਸ਼ਵ ਵਾਰਤਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਤੋਂ...