ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਕਿਹਾ ਕੱਲ੍ਹ ਸ਼ਾਮ ਤੱਕ ਅਜੀਤ ਪਰਿਵਾਰ ਸਾਡੇ ਨਾਲ ਸਨ । ਸੰਜੇ ਰਾਉਤ ਨੇ ਕਿਹਾ ਅਜੀਤ ਪਵਾਰ ਵਕੀਲ ਨਾਲ ਮਿਲਣ ਦਾ ਬਹਾਨਾ ਬਣਾ ਕੇ ਬਾਹਰ ਗਏ ਸਨ ਸੱਤਾ ਅਤੇ ਪੈਸੇ ਦੇ ਦਮ ਤੇ ਪੂਰਾ ਖੇਡ ਹੋਇਆ ਹੈ। ਅਜੀਤ ਪਵਾਰ ਨਜ਼ਰ ਨਹੀਂ ਮਿਲਾ ਰਹੇ ਸੀ। ਅਜੀਤ ਪਵਾਰ ਨੇ ਹਨੇਰੇ ਵਿੱਚ ਡਾਕਾ ਮਾਰਿਆ ਹੈ। ਅਜੀਤ ਪਵਾਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਛਤਰਪਤੀ ਸ਼ਿਵਾਜੀ ਦਾ ਨਾਮ ਬਦਨਾਮ ਕੀਤਾ ਹੈ। ਉਨ੍ਹਾਂ ਨੇ ਕਿਹਾ ਅੱਜ ਸਵੇਰੇ ਵੀ ਦੋ ਵਾਰੀ ਉਧਵ ਠਾਕਰੇ ਦੀ ਸ਼ਰਦ ਪਵਾਰ ਨਾਲ ਗੱਲ ਵੀ ਸੀ। ਸੰਜੇ ਰਾਉਤ ਨੇ ਕਿਹਾ ਆਖ਼ਰੀ ਵਕਤ ਅਜੀਤ ਪਰਿਵਾਰ ਸਾਡੇ ਨਾਲ ਸੀ। ਅਜੀਤ ਪਵਾਰ ਨੇ ਸ਼ਰਦ ਪਵਾਰ ਨੂੰ ਧੋਖਾ ਦਿੱਤਾ ਹੈ ਕੱਲ੍ਹ ਰਾਤ ਅਜੀਤ ਪਵਾਰ ਬੈਠਕ ਵਿੱਚ ਮੌਜੂਦ ਸੀ। ਉਨ੍ਹਾਂ ਨੇ ਕਿਹਾ ਅਜੀਤ ਪਵਾਰ ਨੂੰ ਈਡੀ ਜਾਂਚ ਦਾ ਡਰ ਸੀ। ਸੰਜੇ ਰਾਉਤ ਨੇ ਕਿਹਾ ਕਿ ਰਾਜਪਾਲ ਵੀ ਇਸ ਵਿੱਚ ਸ਼ਾਮਿਲ ਸਨ ਰਾਜ ਭਵਨ ਦੀਆਂ ਸ਼ਕਤੀਆਂ ਦਾ ਦੁਰਉਪਯੋਗ ਹੋਇਆ ਹੈ ਬੀਜੇਪੀ ਸੱਤਾ ਅਤੇ ਲਈ ਕੁੱਝ ਵੀ ਕਰ ਸਕਦੀ ਹੈ ।
ਸਾਬਕਾ ਫ਼ੌਜੀਆਂ ਨੇ ਕਿਹਾ ਚੰਨੀ ਪ੍ਰਤੀ ਦੀਆਂ ਫ਼ੌਜੀਆਂ ਪ੍ਰਤੀ ਭਾਵਨਾਵਾਂ ਤੇ ਉੱਨਾਂ ਨੂੰ ਕੋਈ ਸ਼ੱਕ ਤੇ ਰੋਸ ਨਹੀਂ
ਪੁਲਵਾਮਾ ਤੇ ਪੁੰਛ ਵਿੱਚ ਫੌਜ ਤੇ ਹਮਲਾ ਕਰਨ ਵਾਲੇ ਕੋਣ ਹਨ-ਚਰਨਜੀਤ ਚੰਨੀ ਜਲੰਧਰ-ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ...