ਮਹਾਰਾਸ਼ਟਰ ਵਿੱਚ ਸ਼ਨੀਵਾਰ ਸਵੇਰੇ ਸਵੇਰੇ ਭਾਰਤੀ ਰਾਜਨੀਤੀ ਵਿੱਚ ਸਭ ਤੋਂ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ। ਸ਼ਨੀਵਾਰ ਸਵੇਰੇ ਬੀਜੇਪੀ ਨੇ ਐੱਨਸੀਪੀ ਦੇ ਨਾਲ ਮਿਲ ਕੇ ਸਰਕਾਰ ਬਣਾ ਲਈ ਰਾਜਪਾਲ ਭਗਤ ਸਿੰਘ ਨੇ ਦਵਿੰਦਰ ਫੜਨਵੀਸ ਨੂੰ ਸੀਐੱਮ ਦੀ ਸਪਤ ਦਵਾਈ ਅਜੀਤ ਪਵਾਰ ਨੂੰ ਡਿਪਟੀ ਸੀਐੱਮ ਦਾ ਅਹੁਦਾ ਮਿਲਿਆ ਹੈ। ਪੀਐੱਮ ਨਰਿੰਦਰ ਮੋਦੀ ਨੇ ਦਵਿੰਦਰ ਨੂੰ ਮਹਾਰਾਸ਼ਟਰ ਦਾ ਦੁਬਾਰਾ ਸੀਐੱਮ ਬਣਨ ਤੇ ਵਧਾਈ ਦਿੱਤੀ ਦੂਜੇ ਪਾਸੇ ਐੱਨ ਸੀ ਪੀ ਪ੍ਰਮੁੱਖ ਸ਼ਰਦ ਪਵਾਰ ਨੇ ਕਿਹਾ ਕਿ ਇਹ ਫੈਸਲਾ ਪਾਰਟੀ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜੀਤ ਪਵਾਰ ਨੇ ਪਾਰਟੀ ਤੋੜ ਦਿੱਤੀ ।
ਲੋਕ ਸਭਾ ਚੋਣਾਂ 2024- ਪੰਜਵੇਂ ਪੜਾਅ ’ਚ 8 ਰਾਜਾਂ ਦੀਆਂ 49 ਸੀਟਾਂ ‘ਤੇ ਵੋਟਿੰਗ ਸ਼ੁਰੂ
ਲੋਕ ਸਭਾ ਚੋਣਾਂ 2024- ਪੰਜਵੇਂ ਪੜਾਅ ’ਚ 8 ਰਾਜਾਂ ਦੀਆਂ 49 ਸੀਟਾਂ 'ਤੇ ਵੋਟਿੰਗ ਸ਼ੁਰੂ ਚੰਡੀਗੜ੍ਹ, 20ਮਈ (ਵਿਸ਼ਵ ਵਾਰਤਾ)- ਲੋਕ...