ਮਲਿਕਾਅਰਜੁਨ ਖੜਗੇ ਦੇ ਸਹੁੰ ਚੁੱਕ ਸਮਾਗਮ ਵਿੱਚ ਜਗਦੀਸ਼ ਟਾਈਟਲਰ ਦੇ ਸ਼ਾਮਿਲ ਹੋਣ ਨੂੰ ਲੈ ਕੇ ਭਾਜਪਾ ਆਗੂਆਂ ਨੇ ਕਾਂਗਰਸ ਨੂੰ ਲਿਆ ਨਿਸ਼ਾਨੇ ‘ਤੇ
ਪੜ੍ਹੋ ਮਨਜਿੰਦਰ ਸਿਰਸਾ ਅਤੇ ਤਜਿੰਦਰ ਪਾਲ ਬੱਗਾ ਨੇ ਦਿੱਤੇ ਕਿਹੜੇ ਬਿਆਨ
ਚੰਡੀਗੜ੍ਹ 27 ਅਕਤੂਬਰ(ਵਿਸ਼ਵ ਵਾਰਤਾ)- ਕਾਂਗਰਸ ਦੇ ਨਵੇਂ ਪ੍ਰਧਾਨ ਮਲਿਕਾਅਰਜੁਨ ਖੜਗੇ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਸਵਾਲ ਚੁੱਕੇ ਹਨ। ਦਰਅਰਸਲ ਭਾਜਪਾ ਆਗੂਆਂ ਮਨਜਿੰਦਰ ਸਿਰਸਾ ਅਤੇ ਤਜਿੰਦਰ ਪਾਲ ਸਿੰਘ ਬੱਗਾ ਨੇ ਖੜਗੇ ਦੇ ਸਹੁੰ ਚੁੱਕ ਸਮਾਗਮ ਵਿੱਚ ਕਾਂਗਰਸੀ ਆਗੂ ਅਤੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਜਗਦੀਸ਼ ਟਾਈਟਲਰ ਦੇ ਸ਼ਾਮਿਲ ਹੋਣ ਨੂੰ ਲੈ ਕੇ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਨੂੰ ਨਿਸ਼ਾਨੇ ਤੇ ਲਿਆ ਹੈ। ਇਸ ਸੰਬੰਧ ਵਿੱਚ ਉਹਨਾਂ ਨੇ ਬਾਕਾਇਦਾ ਟਵੀਟ ਕਰਦਿਆਂ ਸਵਾਲ ਚੁੱਕੇ ਹਨ।
गांधी परिवार ने सिखों के कातिल टाइटलर को खड़गे जी के शपथ समारोह में बुलाकर एक बार फिर ये दिखा दिया कि इन्हें टाइटलर और कमलनाथ जैसे कितने प्यारे हैं।
इन्हीं कातिलों की मदद से गाँधी परिवार ने 1984 सिख कतलेआम को अंजाम दिया था जिसके ईनाम स्वरूप आज तक इन्हें Spl Treatment दी जा रही है pic.twitter.com/nh5YHbBVjX— Manjinder Singh Sirsa (@mssirsa) October 27, 2022
Congress invited Killers of Sikhs Jagdish Tytler as Special guest in oath ceremony of Mallikarjun Khadge. Congress and Sonia Gandhi love for Killers of Sikhs proved once again pic.twitter.com/iRhhgeNrV7
— Tejinder Pall Singh Bagga (@TajinderBagga) October 26, 2022