ਚੰਡੀਗੜ, 14 ਨਵੰਬਰ (ਵਿਸ਼ਵ ਵਾਰਤਾ) – ਮਨਜੀਤ ਸਿੰਘ ਧਨੇਰ ਦੀ ਰਿਹਾਈ ਦੇ ਮਾਮਲੇ ਸਬੰਧੀ ਆਦੇਸ਼ ਬਰਨਾਲਾ ਜੇਲ੍ਹ ਵਿੱਚ ਪੁੱਜ ਗਏ ਹਨ, ਜਿਸ ਕਾਰਨ ਹੁਣ ਇਸ ਲੋਕ ਆਗੂ ਦੀ ਰਿਹਾਈ ਭਲਕੇ ਹੋਣ ਦੀ ਉਮੀਦ ਬੱਝ ਗਈ ਹੈ ।
ਕਿਸਾਨ ਜਥੇਬੰਦੀਆਂ ਸਮੇਤ ਹੋਰ ਧਿਰਾ ਨੇ ਵੱਡੇ ਕਾਫਲੇ ਸਮੇਤ ਇਸ ਸੰਘਰਸ਼ੀ ਆਗੂ ਨੂੰ ਘਰ ਛੱਡਣ ਦਾ ਫੈਸਲਾ ਕੀਤਾ ਹੈ, ਪਿੰਡ ਪਿੰਡ ਇਸ ਜਿੱਤ ਸਬੰਧੀ ਜੇਤੂ ਅਤੇ ਲੋਕ ਧੰਨਵਾਦੀ ਰੈਲੀਆਂ ਕਰਨ ਦਾ ਨਿਰਣਾ ਲਿਆ ਗਿਆ ਹੈ।
ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ‘ਤੇ ਹੀ ਰੱਖਿਆ ਜਾਵੇਗਾ-ਚਰਨਜੀਤ ਸਿੰਘ ਚੰਨੀ
ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ 'ਤੇ ਹੀ ਰੱਖਿਆ ਜਾਵੇਗਾ-ਚਰਨਜੀਤ ਸਿੰਘ ਚੰਨੀ ਬਾਬਾ ਸਾਹਿਬ...