ਮਨਜਿੰਦਰ ਸਿੰਘ ਸਿਰਸਾ ਨੇ ਦਿੱਤਾ ਦਿੱਲੀ ਗੁਰਦੁੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ
ਪੜ੍ਹ ਲਓ ,ਕੀ ਦੱਸੀ ਅਸਤੀਫਾ ਦੇਣ ਦੀ ਵਜ੍ਹਾ
ਚੰਡੀਗੜ੍ਹ,1 ਦਸੰਬਰ(ਵਿਸ਼ਵ ਵਾਰਤਾ)-
With gratitude to all office bearers, members, staff & people who worked with me; I am resigning from Delhi Sikh Gurudwara Management Committee as President. I will not contest upcoming DSGMC internal elections.
My commitment to serve my community, humanity & nation remains same! pic.twitter.com/1ja3DlnvVM— Manjinder Singh Sirsa (मोदी का परिवार) (@mssirsa) December 1, 2021






















