<img class="alignnone size-full wp-image-2251" src="https://wishavwarta.in/wp-content/uploads/2017/09/indian-court-decision.jpg" alt="" width="350" height="269" /> ਮੋਹਾਲੀ, 28 ਮਈ : ਭੋਲਾ ਡਰੱਗਜ਼ ਮਾਮਲੇ ਵਿਚ ਅਨੂਪ ਕਾਹਲੋਂ ਤੇ ਮਨਪ੍ਰੀਤ ਗਿੱਲ ਨੂੰ ਜ਼ਮਾਨਤ ਮਿਲ ਗਈ ਹੈ। ਦੱਸਣਯੋਗ ਹੈ ਕਿ ਭੋਲਾ ਡਰੱਗਜ਼ ਮਾਮਲੇ ਵਿਚ ਮੋਹਾਲੀ ਦੀ ਵਿਸ਼ੇਸ਼ ਅਦਾਲਤ ਵਲੋਂ ਅਨੂਪ ਕਾਹਲੋਂ ਨੂੰ 15 ਤੇ ਮਨਪ੍ਰੀਤ ਗਿੱਲ ਨੂੰ 12 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ।