<img class="alignnone size-full wp-image-47555" src="http://wishavwarta.in/wp-content/uploads/2019/08/vadi-khabar-big-news.jpg" alt="" width="380" height="302" /> ਭੋਪਾਲ, 13 ਸਤੰਬਰ – ਭੋਪਾਲ ਵਿਚ ਅੱਜ ਇੱਕ ਕਿਸ਼ਤੀ ਡੁੱਬਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲੋਕ ਗਣਪਤੀ ਵਿਸਰਜਨ ਕਰਨ ਲਈ ਗਏ ਸਨ।