ਭਾਰਤ ਲਈ ਅੱਜ ਹੈ ਇਤਿਹਾਸਕ ਦਿਨ
ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦਾ ਬਣਿਆ ਮੈਂਬਰ

ਚੰਡੀਗੜ੍ਹ, 5ਜਨਵਰੀ (ਵਿਸ਼ਵ ਵਾਰਤਾ)- ਭਾਰਤ ਲਈ ਅੱਜ ਇਤਿਹਾਸਕ ਦਿਨ ਹੈ,ਜਦੋਂ ਕਿ ਭਾਰਤ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ(UNSC )ਦਾ 2 ਸਾਲ ਲਈ ਮੈਂਬਰ ਬਣ ਗਿਆ।ਸੁਰੱਖਿਆ ਕੌਂਸਲ ਦਾ ਸਥਾਈ ਮੈਂਬਰ ਬਣਨ ਲਈ ਭਾਰਤ ਕਾਫੀ ਸਮੇਂ ਤੋਂ ਕੋਸ਼ਿਸ਼ਾਂ ਕਰ ਰਿਹਾ ਸੀ।






















