ਫਿਰੋਜ਼ਪੁਰ ਦੇ ਅਧੀਨ ਪੈਂਦੀ ਭਾਰਤ ਪਾਕਿਸਤਾਨ ਸਰਹੱਦੀ ਖੇਤਰ ਵਿੱਚ ਮੁੜ ਤੋਂ ਪਾਕਿਸਤਾਨੀ ਡਰੋਨ ਵੇਖੇ ਜਾਣ ਦੀ ਖ਼ਬਰ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਜਾਣਕਾਰੀ ਮੁਤਾਬਿਕ ਡਰੋਨ ਨੂੰ ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਦੇ ਸਰਹੱਦੀ ਪਿੰਡ ਰਾਜਾ ਮੋਹਤਮ ਦੇ ਖੇਤਰ ਵਿੱਚ ਦੇਰ ਰਾਤ ਵੇਖਿਆ ਗਿਆ ਡ੍ਰੋਨ ਕੁਝ ਸਮੇਂ ਤੱਕ ਭਾਰਤ ਦੀ ਸੀਮਾ ਵਿੱਚ ਆ ਕੇ ਉੱਡਦਾ ਰਿਹਾ ਬਾਰ ਵਿੱਚ ਪਾਕਿਸਤਾਨ ਦੀ ਸੀਮਾ ਵਿੱਚ ਵਾਪਸ ਚਲਾ ਗਿਆ
ਬਸਪਾ ਸੁਪਰੀਮੋ ਮਾਇਆਵਤੀ ਅੱਜ ਆਉਣਗੇ ਪੰਜਾਬ
ਬਸਪਾ ਸੁਪਰੀਮੋ ਮਾਇਆਵਤੀ ਅੱਜ ਆਉਣਗੇ ਪੰਜਾਬ ਨਵਾਂਸ਼ਹਿਰ 'ਚ ਸੂਬਾ ਪੱਧਰੀ ਰੈਲੀ ਨੂੰ ਕਰਨਗੇ ਸੰਬੋਧਨ ਚੰਡੀਗੜ੍ਹ, 24ਮਈ(ਵਿਸ਼ਵ ਵਾਰਤਾ)- ਬਹੁਜਨ...