ਰਾਂਚੀ, 6 ਅਕਤੂਬਰ : ਵਨਡੇ ਲੜੀ ਮੁਕੰਮਲ ਹੋਣ ਤੋਂ ਬਾਅਦ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਕੱਲ੍ਹ 7 ਅਕਤੂਬਰ ਤੋਂ ਟੀ-20 ਸੀਰੀਜ਼ ਆਰੰਭ ਹੋਣ ਜਾ ਰਹੀ ਹੈ| ਪਹਿਲਾ ਮੈਚ ਕੱਲ੍ਹ ਸ਼ਾਮ 7 ਵਜੇ ਰਾਂਚੀ ਵਿਖੇ ਖੇਡਿਆ| ਦੋਨਾਂ ਟੀਮਾਂ ਵਿਚਾਲੇ ਟੀ-20 ਲੜੀ ਦੇ 3 ਮੈਚ ਖੇਡੇ ਜਾਣਗੇ|
ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਮਹਿਮਾਨ ਟੀਮ ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ 4-1 ਨਾਲ ਜਿੱਤੀ, ਜਿਸ ਤੋਂ ਬਾਅਦ ਉਹ ਬੁਲੰਦ ਹੌਸਲੇ ਨਾਲ ਮੈਦਾਨ ਤੇ ਉਤਰੇਗੀ| ਦੂਸਰਾ ਮੈਚ 10 ਅਕਤੂਬਰ ਅਤੇ ਤੀਸਰਾ ਮੈਚ 13 ਅਕਤੂਬਰ ਖੇਡਿਆ ਜਾਵੇਗਾ|
Cricket News : ਭਾਰਤ ਅਤੇ ਇੰਗਲੈਂਡ ਵਿਚਾਲੇ ਟੀ-20 ਸੀਰੀਜ਼ ਦਾ ਚੌਥਾ ਮੈਚ ਅੱਜ
Cricket News : ਭਾਰਤ ਅਤੇ ਇੰਗਲੈਂਡ ਵਿਚਾਲੇ ਟੀ-20 ਸੀਰੀਜ਼ ਦਾ ਚੌਥਾ ਮੈਚ ਅੱਜ ਭਾਰਤ ਸੀਰੀਜ਼ ਵਿੱਚ 2-1 ਨਾਲ ਅੱਗੇ ਚੰਡੀਗੜ੍ਹ,...