<img class="alignnone size-full wp-image-31212" src="http://wishavwarta.in/wp-content/uploads/2018/08/big-logo-news-file.jpg" alt="" width="450" height="361" /> ਨਵੀਂ ਦਿੱਲੀ, 27 ਸਤੰਬਰ – ਭਾਰਤੀ ਸੈਨਾ ਦਾ ਹੈਲੀਕਾਪਟਰ ਚੀਤਾ ਅੱਜ ਭੂਟਾਨ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਹਾਦਸੇ ਵਿਚ ਦੋਵੇਂ ਪਾਇਲਟ ਮਾਰੇ ਗਏ।