<blockquote><strong><span style="color: #ff0000;">ਭਾਰਤੀ ਫੁੱਟਬਾਲ ਟੀਮ ਦਾ ਪਹਿਲਾ ਮੈਚ ਅੱਜ ਬੰਗਲਾਦੇਸ਼ ਨਾਲ </span></strong></blockquote> <a href="https://punjabi.wishavwarta.in/?attachment_id=9620" rel="attachment wp-att-9620"><img class="alignnone size-full wp-image-9620" src="https://punjabi.wishavwarta.in/wp-content/uploads/2017/12/Breaking-News-WW.jpg" alt="" width="488" height="388" /></a> <strong>ਦਿੱਲੀ,7ਜੂਨ (ਵਿਸ਼ਵ ਵਾਰਤਾ) - ਸੁਨੀਲ ਛੇਤਰੀ ਦੀ ਅਗਵਾਈ ਵਾਲੀ ਭਾਰਤੀ ਫੁੱਟਬਾਲ ਟੀਮ (105 ਵੇਂ ਨੰਬਰ ਦੀ) ਵਿਸ਼ਵ ਕੱਪ ਅਤੇ ਏਸ਼ੀਆ ਕੱਪ ਕੁਆਲੀਫਾਇਰ ਵਿਚ ਬੰਗਲਾਦੇਸ਼ (184) ਦੇ ਖਿਲਾਫ ਆਪਣੀ ਪਹਿਲੀ ਜਿੱਤ ਦਰਜ ਕਰਨ ਲਈ ਮੈਦਾਨ ਵਿੱਚ ਉਤਰੇਗੀ।</strong>