ਭਾਜਪਾ ਲੀਡਰ ਤੇਜਿੰਦਰ ਸਿੰਘ ਬਿੱਟੂ ਨੂੰ ਸਦਮਾ, ਪਿਤਾ ਸਵਰਗਵਾਸ
ਹਰਕ੍ਰਿਸ਼ਨ ਸਿੰਘ ਦੁਰੀਆ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ
ਚੰਡੀਗੜ੍ਹ, 13ਅਕਤੂਬਰ(ਵਿਸ਼ਵ ਵਾਰਤਾ) ਉੱਘੇ ਸਮਾਜਸੇਵੀ ਅਤੇ ਭਾਜਪਾ ਲੀਡਰ ਤੇਜਿੰਦਰ ਸਿੰਘ ਬਿੱਟੂ ਦੇ ਪਿਤਾ ਹਰਕ੍ਰਿਸ਼ਨ ਸਿੰਘ ਦੁਰੀਆ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ, ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ 13 ਅਕਤੂਬਰ ,ਦਿਨ ਐਤਵਾਰ ਨੂੰ ਉਹਨਾਂ ਦੇ ਗ੍ਰਹਿ(ਜਲੰਧਰ) ਵਿਖੇ ਹੋਵੇਗੀ।
























