ਭਗਵੰਤਪਾਲ ਸੱਚਰ ਦੀ 24 ਘੰਟੇ ਦੇ ਅੰਦਰ ਹੀ ਘਰ ਵਾਪਸੀ
ਸੁਖਜਿੰਦਰ ਰੰਧਾਵਾ ਅਤੇ ਤ੍ਰਿਪਤ ਬਾਜਵਾ ਦੀ ਹਾਜ਼ਰੀ ਵਿੱਚ ਭਾਜਪਾ ਛੱਡ ਮੁੜ ਹੋਏ ਕਾਂਗਰਸ ਵਿੱਚ ਸ਼ਾਮਿਲ
ਚੰਡੀਗੜ੍ਹ,17 ਜਨਵਰੀ(ਵਿਸ਼ਵ ਵਾਰਤਾ)- ਬੀਤੇ ਕੱਲ੍ਹ ਹੀ ਕਾਂਗਰਸ ਛੱਡ ਭਾਜਪਾ ਚ ਜਾਣ ਵਾਲੇ ਭਗਵੰਤਪਾਲ ਸੱਚਰ ਨੇ ਅੱਜ ਫਿਰ ਤੋਂ ਕਾਂਗਰਸ ਪਾਰਟੀ ਵਿੱਚ ਸ਼ਿਰਕਤ ਕਰ ਲਈ ਹੈ।























