ਬੰਗਾਲ ਵਿੱਚ ਪੰਜਵੇਂ ਪੜਾਅ ਲਈ ਮਤਦਾਨ ਸ਼ੁਰੂ

ਚੰਡੀਗੜ੍ਹ, 17 ਅਪ੍ਰੈਲ(ਵਿਸ਼ਵ ਵਾਰਤਾ)- 2016 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤ੍ਰਿਣਮੂਲ ਕਾਂਗਰਸਨੇ ਇਸ ਖੇਤਰ ਵਿੱਚ 32, ਵਾਮਮੋਰਚਾ-ਕਾਂਗਰਸ ਗਠਜੋੜ ਨੇ ਦਸ ਸੀਟਾਂ ਜਿੱਤੀਆਂ ਸਨ ਜਦੋਂ ਕਿ ਭਾਜਪਾ ਦੇ ਕੋਲ ਕੋਈ ਸੀਟ ਨਹੀਂ ਸੀ। 2019 ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਭਾਜਪਾ ਇਸ ਖੇਤਰ ਵਿੱਚ ਜ਼ਿਆਦਾ ਸੀਟਾਂ ਤੇ ਤ੍ਰਿਣਮੂਲ ਕਾਂਗਰਸ ਤੋਂ ਅੱਗੇ ਰਹੀ ਸੀ।






















