ਬ੍ਰੇਕਿੰਗ ਨਿਊਜ਼- ਮੁਕੇਰੀਆ ‘ਚ CIA ਟੀਮ ‘ਤੇ ਹਮਲਾ
ਚੰਡੀਗੜ੍ਹ, 17ਮਾਰਚ(ਵਿਸ਼ਵ ਵਾਰਤਾ)- ਇਸ ਵੇਲੇ ਦੀ ਵੱਡੀ ਖ਼ਬਰ ਮੁਕੇਰੀਆਂ ਦੇ ਪਿੰਡ ਮਨਸੂਰਪੁਰ ਤੋਂ ਸਾਹਮਣੇ ਆਈ ਹੈ। ਜਿੱਥੇ ਸੀਆਈਏ ਟੀਮ ਤੇ ਗੋਲੀਬਾਰੀ ਹੋਣ ਦੀ ਖ਼ਬਰ ਹੈ।।ਜਦੋਂ ਸੀ ਆਈ ਏ ਟੀਮ ਨਜ਼ਾਇਜ ਅਸਲੇ ਦੇ ਮਾਮਲੇ ‘ਚ ਰੇਡ ਕਰਨ ਗਈ ਤਾਂ ਰਾਣਾ ਮਨਸੂਰਪੁਰੀਆ ਵੱਲੋਂ ਪੁਲਿਸ ਉੱਪਰ ਗੋਲੀਬਾਰੀ ਕੀਤੀ ਗਈ,ਇਸ ਗੋਲੀਬਾਰੀ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ।