12:30 ਵਜੇ ਰਾਜਪਾਲ ਨੂੰ ਮਿਲਣਗੇ ਮੁੱਖ ਮੰਤਰੀ
ਮੁੱਖ ਮੰਤਰੀ ਨੇ ਰਾਜਪਾਲ ਤੋਂ ਮੰਗਿਆ ਮੁਲਾਕਾਤ ਦਾ ਸਮਾਂ
ਥੋੜ੍ਹੀ ਦੇਰ ਤੱਕ ਹੋ ਜਾਏਗੀ ਕੈਬਿਨੇਟ ਦੀ ਲਿਸਟ ਫਾੲੀਨਲ
ਪੰਜਾਬ ਕੈਬਿਨਟ ਨੂੰ ਲੈ ਕੇ ਹੋ ਚੁੱਕਿਆ ਹੈ ਆਖ਼ਰੀ ਫ਼ੈਸਲਾ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜ ਕੁਮਾਰ ਵੇਰਕਾ ਪਰਗਟ ਸਿੰਘ, ਸੰਗਤ ਸਿੰਘ ਗਿਲਜੀਆ ਦਾ ਇਸ ਕੈਬਿਨੇਟ ਵਿਚ ਨਾਮ ਹੈ ।
ਇਸ ਤੋਂ ਇਲਾਵਾ ਕੁਲਜੀਤ ਨਾਗਰਾ, ਗੁਰਕੀਰਤ ਕੋਟਲੀ, ਰਾਣਾ ਗੁਰਜੀਤ ਸਿੰਘ ਦਾ ਇਸ ਕੈਬਿਨੇਟ ਵਿਚ ਨਾਮ ਸ਼ਾਮਿਲ ਹੈ
ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਹਨ ਕੈਬੀਨੇਟ ਦਾ ਹਿੱਸਾ 






















