ਚੰਡੀਗੜ੍ਹ 22 ਅਪ੍ਰੈਲ( ਵਿਸ਼ਵ ਵਾਰਤਾ)- ਬੀ ਐਸ ਐਫ ਨੂੰ ਮਿਲੀ ਵੱਡੀ ਸਫਲਤਾ ਹਾਸਲ ਕੀਤੀ।ਅੰਮ੍ਰਿਤਸਰ ਸੈਕਟਰ ਚ ਸਰਹਦ ਨੇੜੇ ਅਲਗ ਅਲਗ ਸਥਾਨਾਂ ਤੋਂ 18 ਕਿਲੋ ਹੈਰੋਇਨ ਬਰਾਮਦ ਹੋਈ।
9 ਕਿਲੋ ਦਾਉਕੇ ਅਤੇ 9 ਕਿਲੋ ਬੁਰਜ ਸਰਹੱਦੀ ਚੈਕ ਪੋਸਟਾਂ ਨੇੜਿਓਂ ਵ
ਬਰਾਮਦ
ਕਣਕ ਦੀ ਖੜੀ ਫਸਲ ਕਾਰਨ ਪਾਕਿਸਤਾਨ ਵਲੋਂ ਤਸਕਰੀ ਦੀਆਂ ਕੋਸ਼ਿਸ਼ਾਂ ਚ ਵਾਧਾ





















