<blockquote><strong><span style="color: #800000;">ਬੀਸੀਸੀਆਈ ਦੀ ਵਿਸ਼ੇਸ਼ ਜਨਰਲ ਮੀਟਿੰਗ ਅੱਜ</span></strong></blockquote> <strong><img class="alignnone size-full wp-image-134204" src="https://punjabi.wishavwarta.in/wp-content/uploads/2021/04/CRICKET-1.jpg" alt="" width="1024" height="1024" /></strong> <strong>ਚੰਡੀਗੜ੍ਹ, 29ਮਈ (ਵਿਸ਼ਵ ਵਾਰਤਾ): ਅੱਜ ਬੀਸੀਸੀਆਈ ਦੀ ਵਿਸ਼ੇਸ਼ ਜਨਰਲ ਮੀਟਿੰਗ ਹੈ। ਇਸ ਵਿੱਚ ਟੀ -20 ਵਿਸ਼ਵ ਅਤੇ ਆਈਪੀਐਲ ਦੇ ਬਾਕੀ ਮੈਚਾਂ ਦੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ।</strong>