• Latest
  • Trending
ਬਾਦਲ ਪਰਿਵਾਰ ਤੋਂ ਕੋਈ  ਆਸ ਨਾ ਰੱਖਣ ਕਿਸਾਨ , ਉਹਨਾਂ ਤਾਂ ਨਿਜੀ ਹਿੱਤਾਂ ਖਾਤਿਰ ਧਰਮ ਨੂੰ ਵੀ ਨਹੀਂ ਬਖਸ਼ਿਆ – ਰਵੀਇੰਦਰ ਸਿੰਘ

ਬਾਦਲ ਪਰਿਵਾਰ ਤੋਂ ਕੋਈ ਆਸ ਨਾ ਰੱਖਣ ਕਿਸਾਨ , ਉਹਨਾਂ ਤਾਂ ਨਿਜੀ ਹਿੱਤਾਂ ਖਾਤਿਰ ਧਰਮ ਨੂੰ ਵੀ ਨਹੀਂ ਬਖਸ਼ਿਆ – ਰਵੀਇੰਦਰ ਸਿੰਘ

6 years ago
Punjab: ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਅੱਜ, ਸ਼੍ਰੋਮਣੀ ਕਮੇਟੀ ਵੱਲੋਂ ਕਰਵਾਇਆ ਗਿਆ ਸਮਾਗਮ

Punjab: ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਅੱਜ, ਸ਼੍ਰੋਮਣੀ ਕਮੇਟੀ ਵੱਲੋਂ ਕਰਵਾਇਆ ਗਿਆ ਸਮਾਗਮ

13 minutes ago
Telegram ‘ਤੇ ਕੇਂਦਰ ਨੇ ਕੀਤੀ ਸਖ਼ਤੀ: ਪਾਈਰੇਟਿਡ ਫਿਲਮਾਂ ਹਟਾਉਣ ਦੇ ਦਿੱਤੇ ਹੁਕਮ

Telegram ‘ਤੇ ਕੇਂਦਰ ਨੇ ਕੀਤੀ ਸਖ਼ਤੀ: ਪਾਈਰੇਟਿਡ ਫਿਲਮਾਂ ਹਟਾਉਣ ਦੇ ਦਿੱਤੇ ਹੁਕਮ

56 minutes ago
FIFA World Cup 2026: ਮੋਰੋਕੋ ਨੇ ਕੈਨੇਡਾ ਨੂੰ ਹਰਾ ਕੇ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਕੀਤਾ ਪ੍ਰਵੇਸ਼

FIFA World Cup 2026: ਮੋਰੋਕੋ ਨੇ ਕੈਨੇਡਾ ਨੂੰ ਹਰਾ ਕੇ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਕੀਤਾ ਪ੍ਰਵੇਸ਼

2 hours ago
Weather Update: ਮੌਸਮ ਵਿਭਾਗ ਨੇ ਕਈ ਸੂਬਿਆਂ ਵਿੱਚ ਭਾਰੀ ਮੀਂਹ ਲਈ ਅਲਰਟ ਕੀਤਾ ਜਾਰੀ

Weather Update: ਮੌਸਮ ਵਿਭਾਗ ਨੇ ਕਈ ਸੂਬਿਆਂ ਵਿੱਚ ਭਾਰੀ ਮੀਂਹ ਲਈ ਅਲਰਟ ਕੀਤਾ ਜਾਰੀ

2 hours ago
Haryana Police ਅਤੇ STF ਦੀ ਵੱਡੀ ਕਾਰਵਾਈ

Haryana Police ਅਤੇ STF ਦੀ ਵੱਡੀ ਕਾਰਵਾਈ

2 hours ago
Punjab: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਥਕ ਇਕੱਠ ਅੱਜ

Punjab: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਥਕ ਇਕੱਠ ਅੱਜ

3 hours ago
Punjab ਦੀ 1 ਨਗਰ ਨਿਗਮ, 1 ਨਗਰ ਪੰਚਾਇਤ ਅਤੇ 2 ਨਗਰ ਕੌਂਸਲਾਂ ਲਈ ਵੋਟਾਂ ਪੈਣ ਦਾ ਕੰਮ ਸ਼ੁਰੂ

Punjab ਦੀ 1 ਨਗਰ ਨਿਗਮ, 1 ਨਗਰ ਪੰਚਾਇਤ ਅਤੇ 2 ਨਗਰ ਕੌਂਸਲਾਂ ਲਈ ਵੋਟਾਂ ਪੈਣ ਦਾ ਕੰਮ ਸ਼ੁਰੂ

3 hours ago
Entertainment: ਆਮਿਰ ਖਾਨ ਅੱਜ ਗੌਰੀ ਨਾਲ ਵਿਆਹ ਦੇ ਬੰਧਨ ‘ਚ ਬੱਝਣਗੇ

Entertainment: ਆਮਿਰ ਖਾਨ ਅੱਜ ਗੌਰੀ ਨਾਲ ਵਿਆਹ ਦੇ ਬੰਧਨ ‘ਚ ਬੱਝਣਗੇ

3 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

3 hours ago
Womens T20 World Cup Final: ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਹੋਵੇਗਾ ਖ਼ਿਤਾਬੀ ਮੁਕਾਬਲਾ

Womens T20 World Cup Final: ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਹੋਵੇਗਾ ਖ਼ਿਤਾਬੀ ਮੁਕਾਬਲਾ

3 hours ago
Punjab Weather: ਪੰਜਾਬੀਆਂ ਨੂੰ ਅੱਜ ਗਰਮੀ ਤੋਂ ਮਿਲੇਗੀ ਰਾਹਤ, ਮੀਂਹ ਦਾ ਅਲਰਟ ਜਾਰੀ

Punjab Weather: ਪੰਜਾਬੀਆਂ ਨੂੰ ਅੱਜ ਗਰਮੀ ਤੋਂ ਮਿਲੇਗੀ ਰਾਹਤ, ਮੀਂਹ ਦਾ ਅਲਰਟ ਜਾਰੀ

4 hours ago
IND vs ENG 2nd T20: ਇੰਗਲੈਂਡ ਨੇ ਭਾਰਤ ਨੂੰ ਹਰਾਇਆ

IND vs ENG 2nd T20: ਇੰਗਲੈਂਡ ਨੇ ਭਾਰਤ ਨੂੰ ਹਰਾਇਆ

4 hours ago
Hindi News
English News
Sunday, July 5, 2026
No Result
View All Result
37 °c
Chandigarh
30 ° Mon
33 ° Tue
33 ° Wed
32 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਬਾਦਲ ਪਰਿਵਾਰ ਤੋਂ ਕੋਈ ਆਸ ਨਾ ਰੱਖਣ ਕਿਸਾਨ , ਉਹਨਾਂ ਤਾਂ ਨਿਜੀ ਹਿੱਤਾਂ ਖਾਤਿਰ ਧਰਮ ਨੂੰ ਵੀ ਨਹੀਂ ਬਖਸ਼ਿਆ – ਰਵੀਇੰਦਰ ਸਿੰਘ

September 14, 2020
in ਚੰਡੀਗੜ੍ਹ
ਬਾਦਲ ਪਰਿਵਾਰ ਤੋਂ ਕੋਈ  ਆਸ ਨਾ ਰੱਖਣ ਕਿਸਾਨ , ਉਹਨਾਂ ਤਾਂ ਨਿਜੀ ਹਿੱਤਾਂ ਖਾਤਿਰ ਧਰਮ ਨੂੰ ਵੀ ਨਹੀਂ ਬਖਸ਼ਿਆ – ਰਵੀਇੰਦਰ ਸਿੰਘ

ਚੰਡੀਗੜ੍ਹ 14 ਸਤੰਬਰ (ਵਿਸ਼ਵ ਵਾਰਤਾ)- ਕਿਸਾਨਾਂ ਦੇ ਮੌਜੂਦਾ ਚਲ ਰਹੇ ਸਘੰਰਸ ਤੇ ਬਾਦਲ ਪਰਵਾਰ ਬਾਰੇ ਸਖਤ ਟਿੱਪਣੀ ਕਰਦਿਆਂ ਅਕਾਲੀ ਦਲ 1920 ਦੇ ਪ੍ਰਧਾਨ ਸ੍ਰ: ਰਵੀਇੰਦਰ ਸਿੰਘ ਨੇ ਕਿਹਾ ਹੈ ਕਿ ਕਿਸਾਨ ਬਾਦਲ ਪ੍ਰੀਵਾਰ ਤੋਂ ਕੋਈ ਆਸ ਨਾ ਰੱਖਣ ਕਿ ਬਾਦਲ ਪਰਵਾਰ ਕਿਸਾਨਾਂ ਦੇ ਹਿੱਤਾਂ ਤੇ ਪਹਿਰਾ ਦੇਣ ਲਈ ਸਾਇਦ ਕੇਂਦਰ ਚਂੋ ਵਜੀਰੀ ਨੂੰ ਲੱਤ ਮਾਰ ਦੇਵੇਗਾ,ਇਹ ਕਿਸਾਨਾਂ ਦੀ ਬਹੁਤ ਵੱਡੀ ਭੁੱਲ ਹੋਵੇਗੀ।ਕਿਉਂ ਕਿ ਬਾਦਲ ਪ੍ਰੀਵਾਰ ਨੇ ਤਾਂ ਰਾਜ ਭਾਗ ਅਤੇ ਵਜੀਰੀਆਂ ਹਾਸਲ ਕਰਨ ਲਈ ਆਪਣੇ ਧਰਮ ਨੂੰ ਹੀ ਲੱਤ ਮਾਰ ਦਿੱਤੀ ਹੈ।ਸਿੱਖਾਂ ਦੀ ਮਾਂ ਪਾਰਟੀ ਸ੍ਰੋਮਣੀ ਅਕਾਲੀ ਦਲ ਅਤੇ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਰਸ਼ ਤੋਂ ਫਰਸ ਤੇ ਲ਼ੈ ਆਂਦਾ ਹੈ।ਬਾਦਲਾਂ ਦੇ ਦੋਗਲੇ ਚਿਹਰੇ ਬਾਰੇ ਸਪਸ਼ਟ ਕਰਦਿਆਂ ਸ੍ਰ: ਰਵੀਇੰਦਰ ਸਿੰਘ ਨੇ ਕਿਹਾ ਨੇ ਕਿ ਪੂਰਾ ਪਰਵਾਰ ਰਾਜਨੀਤ ਲਾਭ ਲ਼ੈਣ ਲਈ ਗਿਰਗਟ ਵਾਂਗ ਰੰਗ ਬਦਲਣ ਦਾ ਮਾਹਿਰ ਹੈ ਜੋ ਕਿ ਪਿਛਲੇ ਦਸ ਦਿਨਾਂ ਵਿੱਚ ਹੀ ਸਭ ਕਿਸਾਨ ਵੇਖ ਚੱੁਕੇ ਹਨ ਪਿਓ(ਪ੍ਰਕਾਸ)ਬੋਲੀ ਹੋਰ ਬੋਲਦਾ ਹੈ ਅਤੇ ਪੁੱਤ(ਸੁਖਬੀਰ)ਬੋਲੀ ਹੋਰ ਬੋਲਦਾ ਹੈ।ਪ੍ਰਕਾਸ ਖੇਤੀ ਆਰਡੀਨੈਸ ਦੇ ਹੱਕ ਵਿੱਚ ਬਿਆਨ ਦੇ ਰਿਹਾ ਹੈ ਅਤੇ ਸੁਖਬੀਰ ਦਿੱਲੀ ਤੋਂ ਗਿਦੜ੍ਹ ਚਿੱਠੀ ਲਿਆਉਣ ਦਾ ਡਰਾਮਾ ਕਰ ਰਿਹਾ ਹੈ। ਕਿਸਾਨਾਂ ਨੂੰ ਜਰੂ ਸੋਚਣਾ ਚਾਹੀਦਾ ਹੈ ਜੇਕਰ ਬਾਦਲ ਦੇ ਕਹੇ ਅਨੁਸਾਰ ਖੇਤੀ ਆਂਰਡੀਨੈਸ ਕਿਸਾਨਾ ਦੇ ਹਿੱਤ ਵਿੱਚ ਹੈ ਤਾਂ ਦਿੱਲੀ ਤੋਂ ਗਿੱਦੜ ਚਿੱਠੀ ਲਿਆਉਣ ਦੀ ਕੀ ਜਰੂਰਤ ਸੀ?ਫਿਰ ਦਿੱਲੀ ਜਾਕੇ ਖੇਤੀ ਮੰਤਰੀ ਨਾਲ ਗੱਲ ਕਰਨ ਦੀ ਕੀ ਤੁੱਕ ਹੈ?ਅਤੇ ਹੁਣ ਸਾਰੀਆਂ ਧਿਰਾਂ ਦੇ ਨੁਮਾਇੰਦਿਆਂ ਨੂੰ ਦਿੱਲੀ ਲਿਜਾ ਕੇ ਮਸਲੇ ਦਾ ਹੱਲ ਕਰਨ ਦੀਆਂ ਗੱਲਾਂ ਕਰਨ ਦੇ ਵੀ ਕੀ ਅਰਥ ਹਨ?ਉਹਨਾਂ ਸਾਰੀਆਂ ਕਿਸਾਨੀ ਹਿਤਾਂ ਲਈ ਲੜ ਰਹੀਆਂ ਧਿਰਾਂ ਨੂੰ ਮੁਖਾਵਿਤ ਹੁੰਦਿਆ ਕਿਹਾ ਕਿ ਇਸ ਪ੍ਰੀਵਾਰ ਤੋਂ ਜਿੰਨੀ ਦੂਰੀ ਬਣਾ ਕੇ ਰੱਖੀ ਜਾਵੇ ਓਨੀ ਹੀ ਚੰਗੀ ਹੈ ਕਿਉਂ ਕਿ ਇਹ ਪ੍ਰੀਵਾਰ ਤਾਂ ਨਾਲ ਜਾ ਕੇ ਵੇਚਣ ਦੀ ਸਮਰੱਥਾ ਰੱਖਦਾ ਹੈ।ਜਿਸ ਦੇ ਸਬੂਤ ਸਭ ਦੇ ਸਾਹਮਣੇ ਹਨ ਇਸ ਨੇ ਤਾਂ ਸਿੱਖ ਕੌਮ ਦੇ ਹਿੱਤ ਵੇਚ ਦਿੱਤੇ ਅਤੇ ਸੌਦੇ ਸਾਧ ਵਰਗੇ ਅਨੇਕਾਂ ਸਾਧਾਂ ਕੋਲ ਕੌਮ ਵੇਚ ਦਿੱਤੀ। ਸਿੱਖਾਂ ਦੇ ਕਾਤਲਾਂ ਕੋਲ ਸਿੱਖਾਂ ਦੀ ਨੌਜਵਾਨੀ ਵੇਚ ਦਿੱਤੀ।ਸਿੱਖਾਂ ਦੇ ਸਾਰੇ ਸਘੰਰਸ਼,ਪੰਜਾਬੀ ਬੋਲਦੇ ਇਲਾਕੇ,ਪੰਜਾਬ ਦਾ ਚੰਡੀਗੜ੍ਹ,ਹੋਰ ਤਾਂ ਹੋਰ ਹਰਿਆਣੇ ਕੋਲ ਕਿਸਾਨਾਂ ਦਾ ਪਾਣੀ ਵੇਚ ਦਿੱਤਾ ਇਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਸਾਰੇ ਸਘੰਰਸ਼ ਹੀ ਵੇਚ ਦਿੱਤੇ।ਫਿਰ ਹੋਰ ਕਿੰਨਾਂ ਕੁ ਪਰਖਿਆ ਜਾ ਸਕਦਾ ਹੈ।ਇਸ ਲਈ ਹੋਰ ਪਰਖਣ ਦੀ ਬਜਾਏ ਇਸ ਤੋ ਪਰਵਾਰ ਦੂਰੀ ਹੀ ਬਣਾ ਕੇ ਰੱਖੀ ਜਾਵੇ।ਜਿਥੇ ਇਹ ਪ੍ਰੀਵਾਰ ਹਿੱਤ ਵੇਚਣ ਦਾ ਮਾਹਿਰ ਹੈ ਉਥੇ ਖਰੀਦਣ ਦਾ ਵੀ ਮਾਹਿਰ ਹੈ।ਇਸ ਲਈ ਜਿਥੇ ਵੇਚੇ ਜਾ ਸਕਦੇ ਹੋ ਉਥੇ ਖਰੀਦੇ ਵੀ ਜਾ ਸਕਦੇ ਹੋ!ਪਹਿਲਾਂ ਇਹ ਪਰਵਾਰ ਕੈਬਨਿਟ ਵਿੱਚ ਖੇਤੀ ਆਂਰਡੀਨੈਸ ਦੇ ਹੱਕ ਵਿੱਚ ਭੁਗਤ ਚੁੱਕਾ ਹੈ ਅਤੇ ਹੁਣ ਕਿਸਾਨਾਂ ਦੇ ਹਿਤਾਂ ਤੇ ਪਹਿਰਾ ਦੇਣ ਦੇ ਡਰਾਮੇ ਕਰ ਰਿਹਾ ਹੈ।ਜੇਕਰ ਇਹ ਪ੍ਰੀਵਾਰ ਰਾਜ ਭਾਗ ਦੁਰਾਨ ਤੁਹਾਡੇ ਹਿੱਤਾ ਦੀ ਪੂਰਤੀ ਨਹੀ ਕਰ ਸਕਿਆ ਤਾਂ ਹੁਣ ਕੀ ਉਮੀਦ ਕੀਤੀ ਜਾ ਸਕਦੀ ਹੈ?ਇਸ ਲਈ ਆਪਣੇ ਹੱਕਾਂ ਲਈ ਖੁਦ ਲੜੋ੍ਹ ਅਤੇ ਬਾਦਲ ਪ੍ਰੀਵਾਰ ਤੋਂ ਕੋਈ ਆਸ ਨਾ ਰੱਖੋ।ਸ੍ਰੋਮਣੀ ਅਕਾਲੀ ਦਲ 1920 ਕਿਸਾਨਾਂ ਦੇ ਸਘੰਰਸ ਦੀ ਪੂਰਨ ਹਮਾਇਤ ਕਰਦਾ ਹੈ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

by Ranjit Singh
July 1, 2026
0

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

by Ranjit Singh
June 29, 2026
0

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ ਚੰਡੀਗੜ੍ਹ, 29 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਪ੍ਰਸ਼ਾਸਨ ਵਿੱਚ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ...

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

by Ranjit Singh
June 25, 2026
0

Chandigarh 'ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ ਚੰਡੀਗੜ੍ਹ, 25 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਦੇ ਸੈਕਟਰ-35...

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

by Ranjit Singh
June 23, 2026
0

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh - ਸਿਹਤ ਵਿਭਾਗ ਨੇ ਰਾਤ ਨੂੰ 'ਏਡਜ਼ ਸੁਰੱਖਿਆ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab: ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਅੱਜ, ਸ਼੍ਰੋਮਣੀ ਕਮੇਟੀ ਵੱਲੋਂ ਕਰਵਾਇਆ ਗਿਆ ਸਮਾਗਮ

Punjab: ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਅੱਜ, ਸ਼੍ਰੋਮਣੀ ਕਮੇਟੀ ਵੱਲੋਂ ਕਰਵਾਇਆ ਗਿਆ ਸਮਾਗਮ

by Ranjit Singh
July 5, 2026
0

Punjab: ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਅੱਜ, ਸ਼੍ਰੋਮਣੀ ਕਮੇਟੀ ਵੱਲੋਂ ਕਰਵਾਇਆ ਗਿਆ ਸਮਾਗਮ ਅੰਮ੍ਰਿਤਸਰ, 5 ਜੁਲਾਈ (ਵਿਸ਼ਵ ਵਾਰਤਾ):...

Most Popular

Hukamnama Sri Darbar Sahib Today – 28 June 2026 | Ang 788 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 28 June 2026 | Ang 788 I ਅੱਜ ਦਾ ਹੁਕਮਨਾਮਾ

by Ankit
1 week ago
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | June | Date 28-06-2026 |...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 