<a href="https://wishavwarta.in/wp-content/uploads/2017/08/parkash-singh-badal.jpg"><img class="alignnone size-full wp-image-657" src="https://wishavwarta.in/wp-content/uploads/2017/08/parkash-singh-badal.jpg" alt="" width="248" height="203" /></a> ਚੰਡੀਗੜ੍ਹ 25 ਅਗਸਤ (ਵਿਸ਼ਵ ਵਾਰਤਾ ) ਪੰਜਾਬ ਵਿੱਚ ਕਾਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ, ਹੁਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਨੂੰ ਵੀ ਕਾਰੋਨਾ ਨੇ ਆਪਣੇ ਲਪੇਟੇ ਵਿਚ ਲੈ ਲਿਆ ਹੈ | ਪਰਿਵਾਰ ਦੀ ਸੁਰੱਖਿਆ ਵਿੱਚ ਲੱਗੇ ਮੁਲਾਜ਼ਮਾਂ ਵਿੱਚੋਂ 19 ਕਰਮਚਾਰੀ ਕਾਰੋਨਾ ਪਾਜ਼ਿਟਿਵ ਆਉਣ ਕਾਰਨ ਸਾਰਾ ਪਰਿਵਾਰ ਹੀ ਇਕਾਂਤਵਾਸ ਵਿਚ ਚਲਾ ਗਿਆ ਹੈ