<h4><img class="alignnone size-full wp-image-40220" src="http://wishavwarta.in/wp-content/uploads/2019/02/Paramraj-Singh-Umranangal-sik.jpg" alt="" width="265" height="180" /></h4> <h4>ਚੰਡੀਗੜ, 23 ਫਰਵਰੀ – ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਅੱਜ ਸਾਬਕਾ ਆਈ.ਜੀ ਪਰਮਜੀਤ ਸਿੰਘ ਉਮਰਾਨੰਗਰ ਦੇ ਪੁਲਿਸ ਰਿਮਾਂਡ ਵਿਚ 3 ਦਿਨਾਂ ਦਾ ਵਾਧਾ ਕਰ ਦਿਤਾ ਗਿਆ।</h4> <h4>ਇਸ ਤੋਂ ਪਹਿਲਾਂ 4 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਐੱਸ.ਆਈ.ਟੀ ਵਲੋਂ ਉਮਰਾਨੰਗਲ ਨੂੰ ਅੱਜ ਮੁੜ ਤੋਂ ਫਰੀਦਕੋਟ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਕੋਰਟ ਨੇ ਉਹਨਾਂ ਦੇ ਰਿਮਾਂਡ ਵਿਚ 3 ਦਿਨ ਦਾ ਵਾਧਾ ਕਰ ਦਿਤਾ।</h4>