• Latest
  • Trending
ਬਰਸਾਤੀ ਪਾਣੀ ਦੇ ਨਿਕਾਸ ਅਤੇ ਸੀਵਰੇਜ ਪ੍ਰਬੰਧ ਅੰਦਰਲੇ ਨੁਕਸਾਂ ਲਈ ਸਥਾਨਕ ਸਰਕਾਰਾਂ ਜ਼ਿੰਮੇਵਾਰ

ਬਰਸਾਤੀ ਪਾਣੀ ਦੇ ਨਿਕਾਸ ਅਤੇ ਸੀਵਰੇਜ ਪ੍ਰਬੰਧ ਅੰਦਰਲੇ ਨੁਕਸਾਂ ਲਈ ਸਥਾਨਕ ਸਰਕਾਰਾਂ ਜ਼ਿੰਮੇਵਾਰ

5 years ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

6 hours ago
Tiger Shroff Firing ਮਾਮਲੇ ਵਿੱਚ 2 ਹੋਰ ਗ੍ਰਿਫ਼ਤਾਰ , ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 10 ਹੋਈ

Tiger Shroff Firing ਮਾਮਲੇ ਵਿੱਚ 2 ਹੋਰ ਗ੍ਰਿਫ਼ਤਾਰ , ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 10 ਹੋਈ

7 hours ago
ਭਗਵੰਤ ਮਾਨ ਸਰਕਾਰ ਪਨਬੱਸ/ਪੀ.ਆਰ.ਟੀ.ਸੀ. ਦੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ, 29 ਅਕਤੂਬਰ ਨੂੰ ਸਮੀਖਿਆ ਮੀਟਿੰਗ: ਹਰਪਾਲ ਸਿੰਘ ਚੀਮਾ

ਭਗਵੰਤ ਮਾਨ ਸਰਕਾਰ ਪਨਬੱਸ/ਪੀ.ਆਰ.ਟੀ.ਸੀ. ਦੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ, 29 ਅਕਤੂਬਰ ਨੂੰ ਸਮੀਖਿਆ ਮੀਟਿੰਗ: ਹਰਪਾਲ ਸਿੰਘ ਚੀਮਾ

7 hours ago
ਅਹਿਮਦਾਬਾਦ 23 ਅਕਤੂਬਰ ਤੋਂ ਪਹਿਲੀ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਦੀ ਕਰੇਗਾ ਮੇਜ਼ਬਾਨੀ

ਅਹਿਮਦਾਬਾਦ 23 ਅਕਤੂਬਰ ਤੋਂ ਪਹਿਲੀ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਦੀ ਕਰੇਗਾ ਮੇਜ਼ਬਾਨੀ

8 hours ago
ਭਗਵੰਤ ਮਾਨ ਸਰਕਾਰ ਨੇ 180 ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀ ਤਨਖਾਹ ਸਮਾਨਤਾ ਦੀ ਮੰਗ ਦਾ ਕੀਤਾ ਹੱਲ: ਹਰਪਾਲ ਸਿੰਘ ਚੀਮਾ

ਭਗਵੰਤ ਮਾਨ ਸਰਕਾਰ ਨੇ 180 ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀ ਤਨਖਾਹ ਸਮਾਨਤਾ ਦੀ ਮੰਗ ਦਾ ਕੀਤਾ ਹੱਲ: ਹਰਪਾਲ ਸਿੰਘ ਚੀਮਾ

8 hours ago
ਗੈਂਗਸਟਰਾਂ ‘ਤੇ ਵਾਰ ਦਾ 274ਵਾਂ ਦਿਨ: ਪੰਜਾਬ ਪੁਲਿਸ ਵੱਲੋਂ 506 ਥਾਈਂ ਛਾਪੇਮਾਰੀ; 226 ਕਾਬੂ

ਗੈਂਗਸਟਰਾਂ ‘ਤੇ ਵਾਰ ਦਾ 274ਵਾਂ ਦਿਨ: ਪੰਜਾਬ ਪੁਲਿਸ ਵੱਲੋਂ 506 ਥਾਈਂ ਛਾਪੇਮਾਰੀ; 226 ਕਾਬੂ

8 hours ago
ਅੰਮ੍ਰਿਤਸਰ ਵਿੱਚ ਤਿੰਨ ਨਾਬਾਲਗਾਂ ਸਣੇ 7 ਵਿਅਕਤੀ ਕਾਬੂ; ਇੱਕ ਹੈਂਡ ਗ੍ਰਨੇਡ, 2 ਪਿਸਤੌਲਾਂ ਅਤੇ 3.4 ਕਿਲੋ ਹੈਰੋਇਨ ਬਰਾਮਦ

ਅੰਮ੍ਰਿਤਸਰ ਵਿੱਚ ਤਿੰਨ ਨਾਬਾਲਗਾਂ ਸਣੇ 7 ਵਿਅਕਤੀ ਕਾਬੂ; ਇੱਕ ਹੈਂਡ ਗ੍ਰਨੇਡ, 2 ਪਿਸਤੌਲਾਂ ਅਤੇ 3.4 ਕਿਲੋ ਹੈਰੋਇਨ ਬਰਾਮਦ

8 hours ago
ICC ਨੇ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ 2027 ਦਾ ਸ਼ਡਿਊਲ ਕੀਤਾ ਜਾਰੀ

ICC ਨੇ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ 2027 ਦਾ ਸ਼ਡਿਊਲ ਕੀਤਾ ਜਾਰੀ

8 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

9 hours ago
ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ; ਮਾਨਸਾ ਦੇ DSP ਅਤੇ ਡਰੱਗ ਇੰਸਪੈਕਟਰ ਸਸਪੈਂਡ

ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ; ਮਾਨਸਾ ਦੇ DSP ਅਤੇ ਡਰੱਗ ਇੰਸਪੈਕਟਰ ਸਸਪੈਂਡ

9 hours ago
ਅਫਗਾਨਿਸਤਾਨ ਵਿੱਚ ਲਗਭਗ 16 ਮਿਲੀਅਨ ਲੋਕ ਗੰਭੀਰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ : UN

ਅਫਗਾਨਿਸਤਾਨ ਵਿੱਚ ਲਗਭਗ 16 ਮਿਲੀਅਨ ਲੋਕ ਗੰਭੀਰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ : UN

11 hours ago
Pakistan : ਪੰਜਾਬ ਸੂਬੇ ਵਿੱਚ ਬੱਸ ਪਲਟਣ ਕਾਰਨ 10 ਲੋਕਾਂ ਦੀ ਮੌਤ, 44 ਜ਼ਖ਼ਮੀ

Pakistan : ਪੰਜਾਬ ਸੂਬੇ ਵਿੱਚ ਬੱਸ ਪਲਟਣ ਕਾਰਨ 10 ਲੋਕਾਂ ਦੀ ਮੌਤ, 44 ਜ਼ਖ਼ਮੀ

11 hours ago
Hindi News
English News
Thursday, October 22, 2026
No Result
View All Result
18 °c
Chandigarh
24 ° Fri
25 ° Sat
25 ° Sun
25 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਬਰਸਾਤੀ ਪਾਣੀ ਦੇ ਨਿਕਾਸ ਅਤੇ ਸੀਵਰੇਜ ਪ੍ਰਬੰਧ ਅੰਦਰਲੇ ਨੁਕਸਾਂ ਲਈ ਸਥਾਨਕ ਸਰਕਾਰਾਂ ਜ਼ਿੰਮੇਵਾਰ

August 23, 2021
in ਖਬਰਾਂ, ਪੰਜਾਬ, ਬਠਿੰਡਾ
ਬਰਸਾਤੀ ਪਾਣੀ ਦੇ ਨਿਕਾਸ ਅਤੇ ਸੀਵਰੇਜ ਪ੍ਰਬੰਧ ਅੰਦਰਲੇ ਨੁਕਸਾਂ ਲਈ ਸਥਾਨਕ ਸਰਕਾਰਾਂ ਜ਼ਿੰਮੇਵਾਰ

BIG NEWS

ਬਰਸਾਤੀ ਪਾਣੀ ਦੇ ਨਿਕਾਸ ਅਤੇ ਸੀਵਰੇਜ ਪ੍ਰਬੰਧ ਅੰਦਰਲੇ ਨੁਕਸਾਂ ਲਈ ਸਥਾਨਕ ਸਰਕਾਰਾਂ ਜ਼ਿੰਮੇਵਾਰ

ਬਰਸਾਤੀ ਪਾਣੀ ਦੇ ਨਿਕਾਸ ਅਤੇ ਸੀਵਰੇਜ ਪ੍ਰਬੰਧ ਅੰਦਰਲੇ ਨੁਕਸਾਂ ਲਈ ਸਥਾਨਕ ਸਰਕਾਰਾਂ ਜ਼ਿੰਮੇਵਾਰ
BIG NEWS

ਬਠਿੰਡਾ 23ਅਗਸਤ (ਕੁਲਬੀਰ ਬੀਰਾ )ਬਠਿੰਡਾ ਬੀਤੇ ਕਲ੍ਹ 6 ਘੰਟਿਆਂ ਚ ਪਏ 81 ਮਿਲੀਮੀਟਰ ਮੀਂਹ ਨੇ ਬਠਿੰਡਾ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਇੱਕ ਵਾਰੀ ਤਾਂ ਹਾਹਾਕਾਰ ਮਚਾ ਦਿੱਤੀ ਹੈ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਰਸਾਤੀ ਪਾਣੀ ਦੇ ਨਿਕਾਸ ਅਤੇ ਸੀਵਰੇਜ ਪ੍ਰਬੰਧਾਂ ਦੇ ਗੰਭੀਰ ਨੁਕਸ ਸਾਹਮਣੇ ਆਏ ਹਨ। ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ,ਜਨਰਲ ਸਕੱਤਰ ਪ੍ਰਿਤਪਾਲ ਸਿੰਘ ਤੇ ਪ੍ਰੈੱਸ ਸਕੱਤਰ ਡਾ ਅਜੀਤਪਾਲ ਸਿੰਘ ਦੇ ਦੱਸਣ ਮੁਤਾਬਕ ਬਠਿੰਡਾ ਪ੍ਸਾਸ਼ਨ ਦੇ ਸੀਨੀਅਰ ਅਧਿਕਾਰੀਆਂ ਦੀਆਂ ਰਿਹਾਇਸ਼ੀ ਕੋਠੀਆਂ ਵਿੱਚ ਕਈ ਫੁੱਟ ਪਾਣੀ ਦਾਖ਼ਲ ਹੋ ਗਿਆ। ਇਸ ਤੋਂ ਇਲਾਵਾ ਮੁੱਖ ਡਾਕਘਰ, ਜਿਲ੍ਹਾ ਕਚਹਿਰੀਆਂ,ਇਨਕਮ ਟੈਕਸ ਦਫ਼ਤਰ, ਸਿਵਲ ਲਾਇਨਜ਼ ਗੁਰੂ ਨਾਨਕਪੁਰਾ,ਮਹਿਣਾ ਪੱਤੀ,ਸ਼ਹਿਰ ਦੇ ਬਹੁਤੇ ਸਕੂਲ,ਮਾਲ ਰੋਡ,ਪਾਵਰ ਹਾਉੂਸ ਰੋਡ,ਅੰਡਰਬ੍ਰਿਜ,ਵੀਰ ਕਾਲੋਨੀ,ਸਿਰਕੀ ਬਾਜ਼ਾਰ, ਜੋਗੀ ਨਗਰ, ਗਣੇਸ਼ਾ ਬਸਤੀ, ਭਾਈ ਮਤੀ ਦਾਸ ਨਗਰ,ਧੋਬੀਆਣਾ ਰੋਡ,ਨਵੀਂ ਬਸਤੀ,ਮਾਤਾ ਰਾਣੀ ਵਾਲੀ ਗਲੀ, ਕਮਲਾ ਨਹਿਰੂ ਕਲੋਨੀ ਆਦਿ ਇਲਾਕੀਆਂ ਵਿੱਚ ਕਈ ਕਈ ਫੁੱਟ ਪਾਣੀ ਵਗਦਾ ਤੇ ਕਈ ਥਾਈਂ ਤਾਂ ਘਰਾਂ ਤੇ ਦੁਕਾਨਾਂ ‘ਚ ਦਾਖਲ ਹੁੰਦਾ ਦੇਖਿਆ ਗਿਆ। ਲਾਇਨੋ ਪਾਰ ਪਰਸ ਰਾਮ ਨਗਰ, ਪ੍ਤਾਪ ਨਗਰ, ਜਨਤਾ ਨਗਰ, ਅਮਰਪੁਰਾ ਬਸਤੀ, ਸੰਜੇ ਨਗਰ, ਸੰਗੂਆਨਾ ਬਸਤੀ ਤੇ ਲਾਲ ਸਿੰਘ ਬਸਤੀ ਸਮੇਤ ਸਾਰੇ ਨੀਵੇਂ ਇਲਾਕੇ ਵੀ ਇਸ ਪਾਣੀ ਦੀ ਮਾਰ ਤੋਂ ਬਚ ਨਹੀਂ ਸਕੇ। ਕਾਰਪੋਰੇਸ਼ਨ ਦੇ ਡਿਪਟੀ ਮੇਅਰ ਦੀ ਇਨੋਵਾ ਗੱਡੀ ਵੀ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਗਈ। ਸ਼ਹਿਰ ਦਾ ਡਿਸਪੋਜ਼ਲ ਵੀ ਵਧੀਆ ਕੰਮ ਨਹੀਂ ਕਰ ਰਿਹਾ। ਨਗਰ ਨਿਗਮ ਤੇ ਤਿਰਵੈਨੀ ਕੰਪਨੀ ਨੇ ਭਾਰੀ ਬਰਸਾਤ ਤੋਂ ਪਹਿਲਾਂ ਕੋਈ ਵੀ ਤਿਆਰੀ ਨਹੀਂ ਸੀ ਕੀਤੀ। ਸੀਵਰੇਜ ਦੇ ਮਾੜਾ ਪ੍ਰਬੰਧ ਤੇ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਕਾਫੀ ਨੁਕਸਾਨ ਹੋਇਆ ਦੱਸਿਅਾ ਜਾਂਦਾ ਹੈ। ਨਾਕਸ ਪ੍ਰਬੰਧਾਂ ਤੋਂ ਦੁਖੀ ਹੋ ਕੇ ਲੋਕ ਹੁਣ ਇਹ ਮੰਗ ਕਰਨ ਲੱਗੇ ਹਨ ਕਿ ਪਿਛਲੇ 14.5 ਸਾਲਾਂ (ਦਸ ਸਾਲ ਅਕਾਲੀ ਭਾਜਪਾ ਰਾਜ ਦੇ ਅਤੇ ਸਾਢੇ ਚਾਰ ਸਾਲ ਕੈਪਟਨ ਸਰਕਾਰ ਦੇ) ਦੌਰਾਨ ਜਿੰਨਾ ਵੀ ਸਰਕਾਰੀ ਖਰਚਾ ਹੋਇਆ ਹੈ ਉਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਕੁਝ ਘੰਟੇ ਦੇ ਮੀਂਹ ਨਾਲ ਹੀ ਪੰਜਾਬ ਦਾ ਅਹਿਮ ਸ਼ਹਿਰ ਬਠਿੰਡਾ ਡੁੱਬ ਜਾਂਦਾ ਹੈ ਫਿਰ ਇਹ ਕਰੋੜਾਂ ਰੁਪਏ ਕਿਹੜੇ ਪ੍ਰਬੰਧਾਂ ਤੇ ਖਰਚ ਹੋਏ ਹਨ ? ਨਿਗਮ ਨੇ ਸ਼ਹਿਰ ਦੀ ਪਾਣੀ ਦੀ ਸਪਲਾਈ ਤੇ ਸੀਵਰੇਜ ਪ੍ਰਬੰਧ ਦੀ ਦੇਖ ਰੇਖ ਤ੍ਰਿਵੇਣੀ ਕੰਪਨੀ ਦੇ ਹੱਥਾਂ ਵਿਚ ਦੇ ਰੱਖੀ ਹੈ।ਜਿਸ ਦੇ ਹੱਥਾਂ ਚ ਕੰਮ ਆਉਣ ਤੋਂ ਬਾਅਦ ਕਰੋੜਾਂ ਰੁਪਏ ਸ਼ਹਿਰ ਵਿੱਚ ਲੱਗੇ ਪਰ ਪਾਣੀ ਦੀ ਨਿਕਾਸੀ ਦੀ ਬਜਾਏ ਮੁਸ਼ਕਿਲਾਂ ਹੋਰ ਵਧੀਆਂ ਹਨ।
ਬਠਿੰਡੇ ਚ 1983 ਤੋਂ ਲੈ ਕੇ ਹੁਣ ਤੱਕ ਸੀਵਰੇਜ ਤੇ ਡਰੇਨੇਜ ਸਿਸਟਮ ਤੇ ਕਰੀਬ 250 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤਾ ਜਾ ਚੁੱਕਿਆ ਹੈ। ਇਹ ਖਰਚ ਸੀਵਰੇਜ ਬੋਰਡ ਦੇ ਮਾਰਫਤ ਕੀਤਾ ਗਿਆ ਹੈ, ਪਰ ਇਹ ਰੁਪਈਆ ਕਿੱਥੇ ਖਰਚ ਹੋਇਆ ਇਸ ਦਾ ਹਿਸਾਬ ਅੱਜ ਤੱਕ ਨਿਗਮ ਨੂੰ ਸੀਵਰੇਜ ਬੋਰਡ ਨੇ ਨਹੀਂ ਦਿੱਤਾ ਹੈ। ਫਿਰ ਕਰੀਬ 288 ਕਰੋੜ ਰੁਪਏ ਸ਼ਹਿਰ ਦੇ ਪੱਕੇ ਸੀਵਰੇਜ ਦੇ ਡਰੇਨੇਜ਼ ਸਿਸਟਮ ਦਾ ਰੱਖ ਰਖਾਅ ਤੇ ਨਵਾਂ ਸੀਵਰੇਜ ਪਾਉਣ ਦਾ ਕੰਮ ਤ੍ਰਿਵੇਣੀ ਨੂੰ ਦਿੱਤਾ। ਗੰਦਾ ਪਾਣੀ ਕੱਢਣ ਲਈ ਬਣਾਏ ਗਏ ਸਲੱਜ ਕੈਰੀਅਰ ਦੇ ਫੇਹਲ ਹੋਣ ਕਾਰਨ ਬਠਿੰਡਾ ਨਿਵਾਸੀਆਂ ਨੂੰ ਪਾਣੀ ਨਾ ਨਿਕਲਣ ਕਾਰਨ ਸੰਤਾਪ ਝਲਣਾ ਪੈ ਰਿਹਾ ਹੈ। ਨਿਗਮ ਦੀ ਨਾਲਾਇਕੀ ਕਾਰਨ ਇਸ ਦਾ ਕੋਈ ਹੱਲ ਨਹੀਂ ਕੱਢਿਆ ਜਾ ਸਕਿਆ। ਬਠਿੰਡਾ ਦੀ ਰਾਈਜ਼ਿੰਗ ਮੇਨ ਵੀ ਅਜੇ ਪੂਰੀ ਨਾ ਬਨਣ ਕਾਰਨ ਸਲੱਜ ਵਾਰ ਵਾਰ ਟੁੱਟਦੇ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪਿਛਲੇ ਸਾਲ ਤੀਹ ਫੁੱਟ ਦਾ ਪਾੜ ਪੈ ਗਿਆ ਸੀ। ਕੁੱਲ ਮਿਲਾ ਕੇ  ਹੁਣ ਵੀ ਹਾਲਾਤ ਮਾੜੇ ਹਨ ਤੇ ਸ਼ਹਿਰ ਡੁੱਬ ਰਿਹਾ ਹੈ। ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਅਤੇ ਸੀਵਰੇਜ ਦੇ ਓਵਰਫਲੋ ਕਾਰਨ ਖੜ੍ਹੇ ਪਾਣੀ ਵਿੱਚ ਡਾਕਟਰਾਂ ਦੇ ਦਸਣ ਮੁਤਾਬਕ ਅਨੇਕਾਂ ਕਿਸਮ ਦੇ ਕੀਟਾਣੂੰ ਪਣਪ ਸਕਦੇ ਹਨ, ਜੋ ਭਿਆਨਕ  ਬੀਮਾਰੀਆਂ ਫੈਲਾਉਣਗੇ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
October 21, 2026
0

ਚੰਡੀਗੜ੍ਹ, 21 ਅਕਤੂਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ...

Tiger Shroff Firing ਮਾਮਲੇ ਵਿੱਚ 2 ਹੋਰ ਗ੍ਰਿਫ਼ਤਾਰ , ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 10 ਹੋਈ

Tiger Shroff Firing ਮਾਮਲੇ ਵਿੱਚ 2 ਹੋਰ ਗ੍ਰਿਫ਼ਤਾਰ , ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 10 ਹੋਈ

by Navjot
October 21, 2026
0

  ਮੁੰਬਈ, 21 ਅਕਤੂਬਰ (ਵਿਸ਼ਵ ਵਾਰਤਾ)  ਮੁੰਬਈ ਪੁਲਿਸ ਨੇ ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਨਾਲ ਜੁੜੀ ਗੋਲੀਬਾਰੀ ਦੀ ਘਟਨਾ ਵਿੱਚ ਦੋ...

ਭਗਵੰਤ ਮਾਨ ਸਰਕਾਰ ਪਨਬੱਸ/ਪੀ.ਆਰ.ਟੀ.ਸੀ. ਦੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ, 29 ਅਕਤੂਬਰ ਨੂੰ ਸਮੀਖਿਆ ਮੀਟਿੰਗ: ਹਰਪਾਲ ਸਿੰਘ ਚੀਮਾ

ਭਗਵੰਤ ਮਾਨ ਸਰਕਾਰ ਪਨਬੱਸ/ਪੀ.ਆਰ.ਟੀ.ਸੀ. ਦੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ, 29 ਅਕਤੂਬਰ ਨੂੰ ਸਮੀਖਿਆ ਮੀਟਿੰਗ: ਹਰਪਾਲ ਸਿੰਘ ਚੀਮਾ

by Ankit
October 21, 2026
0

ਭਗਵੰਤ ਮਾਨ ਸਰਕਾਰ ਪਨਬੱਸ/ਪੀ.ਆਰ.ਟੀ.ਸੀ. ਦੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ, 29 ਅਕਤੂਬਰ ਨੂੰ ਸਮੀਖਿਆ ਮੀਟਿੰਗ: ਹਰਪਾਲ ਸਿੰਘ...

ਅਹਿਮਦਾਬਾਦ 23 ਅਕਤੂਬਰ ਤੋਂ ਪਹਿਲੀ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਦੀ ਕਰੇਗਾ ਮੇਜ਼ਬਾਨੀ

ਅਹਿਮਦਾਬਾਦ 23 ਅਕਤੂਬਰ ਤੋਂ ਪਹਿਲੀ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਦੀ ਕਰੇਗਾ ਮੇਜ਼ਬਾਨੀ

by Navjot
October 21, 2026
0

ਅਹਿਮਦਾਬਾਦ 23 ਅਕਤੂਬਰ ਤੋਂ ਪਹਿਲੀ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਦੀ ਕਰੇਗਾ ਮੇਜ਼ਬਾਨੀ ਅਹਿਮਦਾਬਾਦ, 21 ਅਕਤੂਬਰ (ਵਿਸ਼ਵ ਵਾਰਤਾ)  ਅਹਿਮਦਾਬਾਦ 23 ਤੋਂ 31...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
October 21, 2026
0

ਚੰਡੀਗੜ੍ਹ, 21 ਅਕਤੂਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ...

Most Popular

Cricket: ਦੂਜੇ ਟੀ-20 ’ਚ ਵੈਸਟਇੰਡੀਜ਼ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ

Cricket: ਦੂਜੇ ਟੀ-20 ’ਚ ਵੈਸਟਇੰਡੀਜ਼ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ

by Ranjit Singh
2 weeks ago
0

Cricket: ਦੂਜੇ ਟੀ-20 ’ਚ ਵੈਸਟਇੰਡੀਜ਼ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ - ਸ਼ਾਈ ਹੋਪ ਦਾ ਸੈਂਕੜਾ, ਰਦਰਫੋਰਡ ਨੇ ਵੀ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 