ਚੰਡੀਗੜ੍ਹ (ਵਿਸ਼ਵ ਵਾਰਤਾ )ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਜਾਰੀ ਪ੍ਰੈਸ ਬਿਆਨ ਵਿੱਚ ਸੋਸ਼ਲ ਮੀਡੀਆ ਰਾਹੀਂ ਵਾਇਰਲ ਇੱਕ ਵੀਡੀਓ ‘ਤੇ ਸਖਤ ਇਤਰਾਜ਼ ਜਤਾਇਆ ਹੈ ਜਿਸ ਵਿੱਚ ਕਥਿਤ ਦੋਸ਼ੀ ਸਾਬਕਾ ਵਿਧਾਇਕ ਜੋ ਕਿ ਮੋਦੀਵਾਦੀ ਕੱਟੜ ਹਿੰਦੂ ਰੋਸ਼ਨ ਲਾਲ ਆਰੀਆ ਨੇ ਜੱਟ ਬਰਾਦਰੀ ਨੂੰ ਖਤਮ ਕਰਨ ਦੀ ਸਹੁੰ ਚੁੱਕਣ ਦੀ ਇਤਰਾਜ਼ਯੋਗ ਅਤੇ ਘਿਨਾਉਣੀ ਘਟਨਾ ਲਈ ਉਕਤ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਹ ਮਸਲਾ ਕੋਈ ਮੁਸ਼ਕਿਲ ਖੜੀ ਨਾ ਕਰ ਸਕੇ ।
“ਜੱਟਾਂ ਨੂੰ ਖਤਮ ਕਰਨ ਦੀ ਸੌਂਹ ਖਾਂਦੇ ਹੋਏ,RSS ਦੇ ਬ੍ਰਾਹਮਣ,ਬਾਣੀਏ,ਅਰੋੜਾ ਹਿੰਦੂ ਬਿਰਾਦਰੀ ਦੇ ਲੋਕ,ਸੌਂਹ ਖਵਾਉਣ ਵਾਲਾ ਚਿੱਟੀ ਪੱਗ ਵਾਲਾ ਮੋਦੀ ਸਰਕਾਰ ਦਾ(BJP) ਪੂਰਬ ਵਿਧਾਇਕ ਰੌਸ਼ਨ ਲਾਲ ਆਰਿਆ ਹੈ!! “