ਬਠਿੰਡਾ ਪਹੁੰਚੇ ਪ੍ਰਧਾਨ ਮੰਤਰੀ,ਮੌਸਮ ਦੀ ਖਰਾਬੀ ਕਾਰਨ ਸੜਕ ਮਾਰਗ ਰਾਹੀਂ ਜਾਣਗੇ ਫਿਰੋਜ਼ਪੁਰ
ਚੰਡੀਗੜ੍ਹ,5 ਜਨਵਰੀ(ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੌਰੇ ਤੇ ਹਨ। ਉਹਨਾਂ ਵੱਲੋਂ ਫਿਰੋਜਪੁਰ ਵਿਖੇ ਰੈਲੀ ਕੀਤੀ ਜਾਣੀ ਹੈ। ਤਾਜਾ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਬਠਿੰਡਾ ਵਿਖੇ ਪਹੁੰਚ ਚੁੱਕੇ ਹਨ। ਉਹ ਇੱਥੋੋਂ ਸੜਕ ਮਾਰਗ ਰਾਹੀਂ ਹੀ ਫਿਰੋਜਪੁਰ ਵਿਖੇ ਜਾਣਗੇ।






















