ਬਠਿੰਡਾ ਚ ਕਾਰ ਸ਼ੋਰੂਮ ਚ ਭਿਆਨਕ ਅੱਗ – ਭਾਰੀ ਮਾਲੀ ਨੁਕਸਾਨ – ਦੇਖੋ ਤਸਵੀਰਾਂ ਦੀ ਜੁਬਾਨੀ

ਬਠਿੰਡਾ,29 ਅਪ੍ਰੈਲ (ਕੁਲਬੀਰ ਬੀਰਾ):-ਬਠਿੰਡਾ ਚ ਅੱਜ ਸਵੇਰੇ ਪੰਜ ਵਜੇ ਦੇ ਕਰੀਬ ਮਹਿੰਦਰਾ ਐਂਡ ਮਹਿੰਦਰਾ ਸ਼ੋਅਰੂਮ ਨੂੰ ਲੱਗੀ ਅੱਗ ਕਰੋੜਾਂ ਦੀਆਂ ਗੱਡੀਆਂ ਸੜ ਕੇ ਹੋਈਆਂ ਸੁਆਹ ਭਾਰੀ ਜੱਦੋ ਜਹਿਦ ਤੋਂ ਬਾਅਦ ਫਾਇਰ ਬ੍ਰਿਗੇਡਾਂ ਨੇ ਅੱਗ ਤੇ ਪਾਇਆ ਕਾਬੂ l






















