<div><img class="alignnone size-medium wp-image-14004 alignleft" src="https://wishavwarta.in/wp-content/uploads/2018/01/news-flash-300x201.jpg" alt="" width="300" height="201" /></div> <div><span style="color: #14171a; font-family: 'Segoe UI', Arial, sans-serif;">ਪਿੰਡ ਖਹਿਰਾ ਵਿੱਚ NRI ਸੁੱਚਾ ਸਿੰਘ ਨੇ ਘਰ ਵਿੱਚ ਫ਼ਾਂਸੀ ਲਗਾਕੇ ਆਤਮ ਹੱਤਿਆ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ ਜਾਣਕਾਰੀ ਮੁਤਾਬਿਕ ਸੁੱਚਾ ਸਿੰਘ ਦੋ ਹਫਤੇ ਪਹਿਲਾਂ ਹੀ ਕਨਾਡਾ ਤੋਂ ਪਰਤੇ ਸਨ। ਪੁਲਿਸ </span> ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।</div>