• Latest
  • Trending

ਫਿਲਮ “ਉਡੀਕ” ਹਰ ਆਮ ਆਦਮੀ ਦੇ ਅੰਦਰ ਦੀ ਕ੍ਰਾਂਤੀ ਨੂੰ ਜਾਹਿਰ ਕਰੇਗੀ

8 years ago
Punjab : ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਵਿਗੜੀ ਸਿਹਤ

Punjab : ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਵਿਗੜੀ ਸਿਹਤ

10 minutes ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
International: ਅਮਰੀਕਾ ਅਤੇ ਈਰਾਨ ਵਿਚਾਲੇ ਅਗਲੇ ਹਫ਼ਤੇ ਫੇਰ ਹੋ ਸਕਦੀ ਹੈ ਗੱਲਬਾਤ

International: ਅਮਰੀਕਾ ਅਤੇ ਈਰਾਨ ਵਿਚਾਲੇ ਅਗਲੇ ਹਫ਼ਤੇ ਫੇਰ ਹੋ ਸਕਦੀ ਹੈ ਗੱਲਬਾਤ

2 hours ago
CBSE 12th Result: ਇਸ ਮਹੀਨੇ ਜਾਰੀ ਹੋ ਸਕਦਾ ਹੈ ਨਤੀਜਾ

CBSE 12th Result: ਇਸ ਮਹੀਨੇ ਜਾਰੀ ਹੋ ਸਕਦਾ ਹੈ ਨਤੀਜਾ

3 hours ago
Big News: ਪੰਜਾਬ ਕੈਬਨਿਟ ਮੰਤਰੀ ਸੰਜੀਵ ਅਰੋੜਾ ED ਵੱਲੋਂ ਗ੍ਰਿਫਤਾਰ

Big News: ਪੰਜਾਬ ਕੈਬਨਿਟ ਮੰਤਰੀ ਸੰਜੀਵ ਅਰੋੜਾ ED ਵੱਲੋਂ ਗ੍ਰਿਫਤਾਰ

3 hours ago
Punjab Weather: ਪੰਜਾਬ ‘ਚ ਫਿਰ ਮੀਂਹ ਅਤੇ ਤੂਫਾਨ ਨੂੰ ਲੈ ਕੇ ਅਲਰਟ ਜਾਰੀ

Punjab Weather: ਪੰਜਾਬ ‘ਚ ਫਿਰ ਮੀਂਹ ਅਤੇ ਤੂਫਾਨ ਨੂੰ ਲੈ ਕੇ ਅਲਰਟ ਜਾਰੀ

4 hours ago
National: ਤਾਮਿਲਨਾਡੂ ‘ਚ ਸਰਕਾਰ ਬਣਾਉਣ ਨੂੰ ਲੈ ਕੇ ਫੇਰ ਫਸਿਆ ਪੇਚ, ਅੱਜ ਦਾ ਸਹੁੰ ਚੁੱਕ ਸਮਾਗਮ ਰੱਦ

National: ਤਾਮਿਲਨਾਡੂ ‘ਚ ਸਰਕਾਰ ਬਣਾਉਣ ਨੂੰ ਲੈ ਕੇ ਫੇਰ ਫਸਿਆ ਪੇਚ, ਅੱਜ ਦਾ ਸਹੁੰ ਚੁੱਕ ਸਮਾਗਮ ਰੱਦ

4 hours ago
Breaking: ਸੁਵੇਂਦੂ ਅਧਿਕਾਰੀ ਨੇ ਬੰਗਾਲ ਮੁੱਖ ਮੰਤਰੀ ਵੱਜੋਂ ਚੁੱਕੀ ਸਹੁੰ

Breaking: ਸੁਵੇਂਦੂ ਅਧਿਕਾਰੀ ਨੇ ਬੰਗਾਲ ਮੁੱਖ ਮੰਤਰੀ ਵੱਜੋਂ ਚੁੱਕੀ ਸਹੁੰ

4 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

5 hours ago
Punjab: ਨਿਹੰਗ ਸਿੰਘ ਘੋੜੇ ਸਮੇਤ ਨਹਿਰ ‘ਚ ਡੁੱਬਿਆ

Punjab: ਨਿਹੰਗ ਸਿੰਘ ਘੋੜੇ ਸਮੇਤ ਨਹਿਰ ‘ਚ ਡੁੱਬਿਆ

5 hours ago
Punjab: CM ਮਾਨ ਅੱਜ ਸੰਗਰੂਰ ਦੌਰੇ ‘ਤੇ

Punjab: CM ਮਾਨ ਅੱਜ ਸੰਗਰੂਰ ਦੌਰੇ ‘ਤੇ

6 hours ago
National: ਕੇਂਦਰ ਨੇ ਵਾਈਸ ਐਡਮਿਰਲ ਕ੍ਰਿਸ਼ਨ ਸਵਾਮੀਨਾਥਨ ਨੂੰ ਲਾਇਆ ਜਲ ਸੈਨਾ ਦਾ ਨਵਾਂ ਮੁਖੀ

National: ਕੇਂਦਰ ਨੇ ਵਾਈਸ ਐਡਮਿਰਲ ਕ੍ਰਿਸ਼ਨ ਸਵਾਮੀਨਾਥਨ ਨੂੰ ਲਾਇਆ ਜਲ ਸੈਨਾ ਦਾ ਨਵਾਂ ਮੁਖੀ

6 hours ago
Hindi News
English News
Saturday, May 9, 2026
No Result
View All Result
34 °c
Chandigarh
34 ° Sun
36 ° Mon
36 ° Tue
35 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਫਿਲਮ “ਉਡੀਕ” ਹਰ ਆਮ ਆਦਮੀ ਦੇ ਅੰਦਰ ਦੀ ਕ੍ਰਾਂਤੀ ਨੂੰ ਜਾਹਿਰ ਕਰੇਗੀ

January 27, 2018
in ਫ਼ਿਲਮੀ

ਈਸ਼ਵਰ ਹਾਊਸ ਐਨਟਰਟੈਨਮੈਂਟ ਦੀ ਇਹ ਪੇਸ਼ਕਸ਼ 2 ਫਰਵਰੀ ਨੂੰ ਰੀਲਿਜ ਹੋਵੇਗੀ

ਚੰਡੀਗੜ• 27 ਜਨਵਰੀ 2018. ਕਾਮੇਡੀ ਅਤੇ ਰੋਮਾਂਟਿਕ ਫ਼ਿਲਮਾਂ ਹਮੇਸ਼ਾ ਇੱਕ ਆਸਾਨ ਪਸੰਦ ਰਹੀ ਹੈ ਪੋਲੀਵੁਡ ਵਿੱਚ। ਪੀਰੀਅਡ ਅਤੇ ਬਾਇਓਪਿਕ ਫ਼ਿਲਮਾਂ ਵਿੱਚ ਵੀ ਅੱਜ ਕੱਲ ਲਗਾਤਾਰ ਵਾਧਾ ਹੋਇਆ ਹੈ।ਪਰ ਫਿਰ ਵੀ ਕੋਈ ਇਸ ਤਰ•ਾਂ ਦੀ ਫਿਲਮ ਨਹੀਂ ਹੈ ਜੋ ਲੋਕਾਂ ਦੀਆਂ ਸਮਾਜਿਕ ਮੁਸੀਬਤਾਂ ਅਤੇ ਦੁਚਿੱਤੀਆਂ ਨੂੰ ਦਰਸਾਵੇ।ਪੰਜਾਬ ਦੀ ਨਸ਼ੇਖੋਰੀ ਨੇ ਹਾਲ ਹੀ ਵਿੱਚ ਬਾਲੀਵੁੱਡ ਦਾ ਧਿਆਨ ਖਿਚਿਆ।ਸ਼ਾਇਦ ਹੁਣ ਇਹ ਬਿਲਕੁਲ ਸਹੀ ਟਾਇਮ ਹੈ ਕਿ ਇੱਕ ਆਮ ਆਦਮੀ ਦੇ ਨਜਰੀਏ ਨਾਲ ਪੰਜਾਬ ਨੂੰ ਦੇਖਿਆ ਜਾਵੇ।ਭਗਤ ਸਿੰਘ ਦੀ ਉਡੀਕ ਫਿਲਮ ਇਸੇ ਨਜ਼ਰੀਏ ਨੂੰ ਲੋਕਾਂ ਦੇ ਸਾਮ•ਣੇ ਲੈ ਕੇ ਆਵੇਗੀ।
ਇਸ ਫਿਲਮ ਦੇ ਵਿੱਚ ਪਹਿਲੀ ਵਾਰ ਮੁੱਖ ਕਿਰਦਾਰ ਨਿਭਾ ਰਹੇ ਹਨ ‘ਅਰਸ਼ ਚਾਵਲਾ’ ਅਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ‘ਸ਼ਿਵਮ ਸ਼ਰਮਾ’ ਨੇ।’ਭਗਤ ਸਿੰਘ ਦੀ ਉਡੀਕ’ ਦੀ ਕਹਾਣੀ ਲਿਖੀ ਹੈ ‘ਬੱਬਰ ਗਿੱਲ’ ਨੇ ਜਿਹਨਾਂ ਨੇ ਇਸਦਾ ਸਕ੍ਰੀਨਪਲੇ ਅਤੇ ਡਾਇਲੌਗ ਵੀ ਲਿਖੇ ਹਨ।ਇਹ ਫਿਲਮ ‘ਖੁਸ਼ੀ ਮਲਹੋਤਰਾ’ ਅਤੇ ‘ਸੁਰਬੀ ਸਿੰਗਲਾ’ ਦੀ ਵੀ ਪਹਿਲੀ ਹੈ।ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਨਾਮ ਜਿਵੇਂ ‘ਬੀ ਐਨ ਸ਼ਰਮਾ’, ‘ਮਲਕੀਤ ਰੌਣੀ’, ‘ਸਰਦਾਰ ਸੋਹੀ’, ‘ਗੁਰਪ੍ਰੀਤ ਭੰਗੂ’, ‘ਜੈਸੇਵ ਮਾਨ’ ਵੀ ਆਪਣੀ ਅਦਾਕਾਰੀ ਨਾਲ ਇਸ ਫਿਲਮ ਨੂੰ ਚਾਰ ਚੰਨ ਲਾਉਣਗੇ।
‘ਵੀਰੇਂਦਰ ਸਿੰਘ ਕਾਲੜਾ’ ਅਤੇ ‘ਅਵਿਜੀਤ ਸਿੰਘ ਕਾਲੜਾ’ ਨੇ ਐਗਜੀਕਿਊਟਿਵ ਪ੍ਰੋਡੂਸਰ ‘ਦਿਲਬਾਗ ਚਾਵਲਾ’ ਦੇ ਨਾਲ ਮਿਲ ਕੇ ਇਸ ਫਿਲਮ ਦਾ ਨਿਰਮਾਣ ਕੀਤਾ ਹੈ।ਇਸ ਫਿਲਮ ਨੂੰ ਸੰਗੀਤ ਦਿੱਤਾ ਹੈ ‘ਡੀ ਜੇ ਨਰੇਂਦਰ’ ਨੇ ਅਤੇ ਗਾਣੇ ਲਿਖੇ ਹਨ ‘ਬੱਬਰ ਗਿੱਲ’ ਨੇ।ਇਸ ਫਿਲਮ ਦਾ ਸੰਗੀਤ ‘ਯੈਲੋ ਮਿਊਜ਼ਿਕ ਬੈਨਰ’ ਵਲੋਂ ਦਿੱਤਾ ਗਿਆ ਹੈ।
ਫਿਲਮ ਦੇ ਮੁੱਖ ਕਿਰਦਾਰ ‘ਅਰਸ਼ ਚਾਵਲਾ’ ਨੇ ਆਪਣੇ ਕਿਰਦਾਰ ਬਾਰੇ ਕਿਹਾ, “ਮੈਂ ਇਸ ਫਿਲਮ ਵਿੱਚ ਫਤਿਹ ਦਾ ਕਿਰਦਾਰ ਨਿਭਾਇਆ ਹੈ ਜੋ ਆਪਣੀ ਭੈਣ ਦਾ ਬਦਲਾ ਲੈਂਦਾ ਹੈ।ਇਹ ਉਹ ਆਦਮੀ ਹੈ ਜੋ ਬੁਰਾਈਆਂ ਦੇ ਖ਼ਿਲਾਫ਼ ਖ਼ੁਦ ਖੜ•ਾ ਹੁੰਦਾ ਹੈ ਅਤੇ ਕਦੇ ਦੂਸਰਿਆਂ ਦੀ ਉਡੀਕ ਨਹੀਂ ਕਰਦਾ ਆਪਣੇ ਲਈ ਲੜਨ ਲਈ। ਜੇ ਮੈਂ ‘ਸ਼ਿਵਮ’ ਦੀ ਗੱਲ ਕਰਾਂ ਤਾਂ ਉਹ ਬਹੁਤ ਵਧੀਆ ਡਾਇਰੈਕਟਰ ਹੈ, ਇੰਡਸਟਰੀ ਵਿੱਚ ਨਵਾਂ ਹੋਣ ਦੇ ਬਾਵਜੂਦ ਵੀ ਉਸਨੂੰ ਆਪਣੀ ਕਲਾ ਬਾਰੇ ਪੂਰੀ ਜਾਣਕਾਰੀ ਹੈ।ਸ਼ਿਵਮ ਨਾਲ ਇਸ ਪ੍ਰੋਜੈਕਟ ਤੇ ਕੰਮ ਕਰਨ ਨਾਲ ਸਿਰਫ ਮੈਂਨੂੰ ਪੇਸ਼ੇ ਦੇ ਲਈ ਹੀ ਨਹੀਂ ਪਰ ਜਾਤੀ ਤੌਰ ਤੇ ਵੀ ਬਹੁਤ ਮਦਦਗਾਰ ਰਿਹਾ ਕਿਉਂਕਿ ਮੈਂ ਆਪਣੇ ਡਰ ਨੂੰ ਦੂਰ ਰੱਖ ਕੇ ਆਪਣੇ ਆਸ ਪਾਸ ਦੀਆਂ ਚੀਜ਼ਾਂ ਨੂੰ ਬਦਲਣ ਦੀ ਜਿੰਮੇਵਾਰੀ ਲੈਣੀ ਸਿੱਖੀ ਹੈ”।
ਨੌਜਵਾਨ ਅਤੇ ਡਾਇਨਾਮਿਕ ਡਾਇਰੈਕਟਰ ‘ਸ਼ਿਵਮ ਸ਼ਰਮਾ’ ਨੇ ਵੀ ਉਡੀਕ ਬਾਰੇ ਕਿਹਾ, “ਇਸ ਫਿਲਮ ਵਿੱਚ ਬਹੁਤ ਲੋਕਾਂ ਦੀ ਮਿਹਨਤ ਹੈ।ਮੈਂ ਬਹੁਤ ਬਾਲੀਵੁੱਡ ਫ਼ਿਲਮਾਂ ਦੇਖੀਆਂ ਹਨ ਜਿਨ•ਾਂ ਵਿੱਚ ਪੰਜਾਬ ਦੀ ਨਸ਼ੇਖੋਰੀ ਬਾਰੇ ਜ਼ਿਕਰ ਕੀਤਾ ਗਿਆ ਹੈ।ਇਹ ਫਿਲਮ ਇਸ ਨੂੰ ਇੱਕ ਕਦਮ ਅੱਗੇ ਲੈ ਕੇ ਜਾਵੇਗਾ ਅਤੇ ਯੁਵਾ ਪੀੜੀ ਨੂੰ ਆਪਣੀ ਪ੍ਰੇਸ਼ਾਨੀਆਂ ਲਈ ਖੜੇ ਹੋਣ ਲਈ ਪ੍ਰੇਰਿਤ ਕਰੇਗੀ ਅਤੇ ਖਤਮ ਕਰਨ ਦੀ ਕ੍ਰਾਂਤੀ ਸ਼ੁਰੂ ਕਰੇਗੀ।ਜੇ ਮੈਂ ‘ਅਰਸ਼’ ਦੀ ਗੱਲ ਕਰਾਂ ਤਾਂ ਉਹ ਵੀ ਮੇਰੀ ਤਰ•ਾਂ ਇੰਡਸਟਰੀ ਵਿੱਚ ਬਿਲਕੁੱਲ ਨਵਾਂ ਹੈ।ਇਹ ਸਾਡੇ ਦੋਨਾਂ ਲਈ ਬਹੁਤ ਕੁਝ ਸਿੱਖਣ ਦਾ ਤਜੁਰਬਾ ਰਿਹਾ ਅਤੇ ਸਾਨੂੰ ਆਪਣੀਆਂ ਕਾਬਿਲਿਤਾਂ ਬਾਰੇ ਪਤਾ ਲੱਗਾ”।
ਫਿਲਮ ਦੇ ਪ੍ਰੋਡੂਸਰ ‘ਵੀਰੇਂਦਰ ਸਿੰਘ ਕਾਲੜਾ’ ਅਤੇ ‘ਅਵਿਜੀਤ ਸਿੰਘ ਕਾਲੜਾ’ ਨੇ ਕਿਹਾ, “ਉਡੀਕ ਸਾਡੇ ਸਮਾਜ ਦੀ ਉਸ ਸੋਚ ਨੂੰ ਦਰਸਾਉਂਦੀ ਹੈ ਜਿਸ ਵਿੱਚ ਅਸੀਂ ਹਮੇਸ਼ਾ ਇੱਕ ਨੇਤਾ ਦੀ ਉਡੀਕ ਵਿੱਚ ਰਹਿਣੇ ਹਾਂ ਬਦਲਾਅ ਲਈ।ਪਰ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਯੁਵਾ ਪੀੜੀ ਹਾਂ ਅਤੇ ਸਾਡੇ ਕੋਲ ਪਾਵਰ ਹੈ ਜਵਾਨ ‘ਭਗਤ ਸਿੰਘ’ ਦੀ ਤਰ•ਾਂ ਜਿਸਨੇ ਭਾਰਤ ਨੂੰ ਆਜ਼ਾਦ ਕਰਵਾਇਆ। ਅੱਜ ਦੀ ਯੁਵਾ ਪੀੜੀ ਨੂੰ ਵੀ ਹਰ ਮਸਲਿਆਂ ਨੂੰ ਆਪਣੇ ਹੱਥਾਂ ਵਿੱਚ ਲੈਣਾ ਚਾਹੀਦਾ ਹੈ”।
‘ਭਗਤ ਸਿੰਘ ਦੀ ਉਡੀਕ’ ਫਿਲਮ ਈਸ਼ਵਰ ਹਾਊਸ ਐਨਟਰਟੈਨਮੈਂਟ ਅਤੇ ਐਮਪੇਰੋਰ ਮੀਡਿਆ ਅਤੇ ਐਨਟਰਟੈਨਮੈਂਟ ਦੀ ਪੇਸ਼ਕਸ਼ ਹੈ ਜੋ 2 ਫਰਵਰੀ 2018 ਨੂੰ ਰੀਲਿਜ ਹੋਵੇਗੀ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Bollywood  Actor ਸ਼ਕਤੀ ਕਪੂਰ ਨੇ ਆਪਣੀ ਮੌਤ ਦੀਆਂ ਅਫਵਾਹਾਂ ‘ਤੇ ਲਗਾਇਆ ਵਿਰਾਮ!

Bollywood Actor ਸ਼ਕਤੀ ਕਪੂਰ ਨੇ ਆਪਣੀ ਮੌਤ ਦੀਆਂ ਅਫਵਾਹਾਂ ‘ਤੇ ਲਗਾਇਆ ਵਿਰਾਮ!

by Jaspreet Kaur
May 8, 2026
0

Bollywood Actor ਸ਼ਕਤੀ ਕਪੂਰ ਨੇ ਆਪਣੀ ਮੌਤ ਦੀਆਂ ਅਫਵਾਹਾਂ 'ਤੇ ਲਗਾਇਆ ਵਿਰਾਮ! - ਅਫ਼ਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਸਾਈਬਰ ਸੈੱਲ 'ਚ...

Entertainment News : ਕੰਗਨਾ ਰਣੌਤ ਸਟਾਰਰ ਫਿਲਮ ‘Bharat Bhhagya Viddhaata’ ਜੂਨ ‘ਚ ਹੋਵੇਗੀ ਰਿਲੀਜ਼

Entertainment News : ਕੰਗਨਾ ਰਣੌਤ ਸਟਾਰਰ ਫਿਲਮ ‘Bharat Bhhagya Viddhaata’ ਜੂਨ ‘ਚ ਹੋਵੇਗੀ ਰਿਲੀਜ਼

by Navjot
May 6, 2026
0

Entertainment News : ਕੰਗਨਾ ਰਣੌਤ ਸਟਾਰਰ ਫਿਲਮ 'Bharat Bhhagya Viddhaata' ਜੂਨ ‘ਚ ਹੋਵੇਗੀ ਰਿਲੀਜ਼   ਮੁੰਬਈ, 6 ਮਈ (ਵਿਸ਼ਵ ਵਾਰਤਾ)...

Entertainment News : ਸ਼ਸ਼ੀ ਸ਼ੇਖਰ ਵੇਮਪਤੀ ਸੈਂਸਰ ਬੋਰਡ ਦੇ ਨਵੇਂ ਚੇਅਰਮੈਨ ਨਿਯੁਕਤ

Entertainment News : ਸ਼ਸ਼ੀ ਸ਼ੇਖਰ ਵੇਮਪਤੀ ਸੈਂਸਰ ਬੋਰਡ ਦੇ ਨਵੇਂ ਚੇਅਰਮੈਨ ਨਿਯੁਕਤ

by Navjot
May 6, 2026
0

Entertainment News : ਸ਼ਸ਼ੀ ਸ਼ੇਖਰ ਵੇਮਪਤੀ ਸੈਂਸਰ ਬੋਰਡ ਦੇ ਨਵੇਂ ਚੇਅਰਮੈਨ ਨਿਯੁਕਤ ਚੰਡੀਗੜ੍ਹ, 6ਮਈ(ਵਿਸ਼ਵ ਵਾਰਤਾ)  ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਪ੍ਰਸਿੱਧ...

Punjab: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਪੰਨੂ ਨੇ ਦਿੱਤੀ ਧਮਕੀ, ਪੜ੍ਹੋ ਕੀ ਹੈ ਮਾਮਲਾ ?

Punjab: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਪੰਨੂ ਨੇ ਦਿੱਤੀ ਧਮਕੀ, ਪੜ੍ਹੋ ਕੀ ਹੈ ਮਾਮਲਾ ?

by Ranjit Singh
May 6, 2026
0

Punjab: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਪੰਨੂ ਨੇ ਦਿੱਤੀ ਧਮਕੀ, ਪੜ੍ਹੋ ਕੀ ਹੈ ਮਾਮਲਾ ? ਚੰਡੀਗੜ੍ਹ, 6 ਮਈ 2026 –...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Punjab : ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਵਿਗੜੀ ਸਿਹਤ

Punjab : ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਵਿਗੜੀ ਸਿਹਤ

by Jaspreet Kaur
May 9, 2026
0

Punjab : ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਵਿਗੜੀ ਸਿਹਤ ਚੰਡੀਗੜ੍ਹ, 9 ਮਈ 2026 (ਵਿਸ਼ਵ ਵਾਰਤਾ): ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ...

Most Popular

Punjab: ਬਿੱਲ ਪਾਸ ਹੋਣਾ ਕਾਫ਼ੀ ਨਹੀਂ, ਲਾਗੂ ਕਰਵਾਉਣਾ ਵੱਡਾ ਸਵਾਲ – SGPC ਪ੍ਰਧਾਨ

Punjab: ਬਿੱਲ ਪਾਸ ਹੋਣਾ ਕਾਫ਼ੀ ਨਹੀਂ, ਲਾਗੂ ਕਰਵਾਉਣਾ ਵੱਡਾ ਸਵਾਲ – SGPC ਪ੍ਰਧਾਨ

by Ranjit Singh
4 weeks ago
0

Punjab: ਬਿੱਲ ਪਾਸ ਹੋਣਾ ਕਾਫ਼ੀ ਨਹੀਂ, ਲਾਗੂ ਕਰਵਾਉਣਾ ਵੱਡਾ ਸਵਾਲ - SGPC ਪ੍ਰਧਾਨ ਸ੍ਰੀ ਅੰਮ੍ਰਿਤਸਰ, 14 ਅਪ੍ਰੈਲ 2026: ਸ੍ਰੀ ਗੁਰੂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 