<img class="alignnone size-full wp-image-23754" src="https://wishavwarta.in/wp-content/uploads/2018/05/heroin.jpg" alt="" width="250" height="200" /> ਫਿਰੋਜ਼ਪੁਰ, 7 ਮਈ - ਐੱਸ.ਟੀ.ਐੱਫ ਨੇ ਅੱਜ ਵੱਡੀ ਸਫਲਤਾ ਹਾਸਿਲ ਕਰਦਿਆਂ 5 ਕਿਲੋ ਹੈਰੋਇਨ ਫੜੀ। ਫਿਰੋਜ਼ਪੁਰ ਵਿਖੇ ਭਾਰਤ ਪਾਕਿ ਬਾਰਡਰ ਤੇ ਫੜੀ ਗਈ ਇਸ ਹੈਰੋਇਨ ਦੀ ਕੀਮਤ 25 ਕਰੋੜ ਦੱਸੀ ਜਾ ਰਹੀ ਹੈ। ਇਸ ਤੋਂ ਕੁਝ ਦਿਨ ਪਹਿਲਾਂ ਬਾਰਡਰ ਤੋਂ ਇਕ ਕਿਲੋ ਹੈਰੋਇਨ ਫੜੀ ਗਈ ਸੀ।