<img class="alignnone size-full wp-image-23754" src="http://wishavwarta.in/wp-content/uploads/2018/05/heroin.jpg" alt="" width="250" height="200" /> ਫਿਰੋਜ਼ਪੁਰ, 12 ਅਕਤੂਬਰ – ਫਿਰੋਜ਼ਪੁਰ ਵਿਖੇ ਅੱਜ 3 ਕਿਲੋ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਹੈਰੋਇਨ ਦੀ ਕੀਮਤ 15 ਕਰੋੜ ਰੁਪਏ ਦੱਸੀ ਜਾ ਰਹੀ ਹੈ।