<img class="alignnone size-full wp-image-43661" src="http://wishavwarta.in/wp-content/uploads/2019/04/D5TtK1WUIAArBHM.jpg" alt="" width="400" height="239" /> ਚੰਡੀਗੜ , 29 ਅਪ੍ਰੈਲ – ਫਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਹਾਜ਼ਰੀ ਵਿਚ ਨਾਮਜ਼ਦਗੀ ਪੱਤਰ ਦਾਖਲ ਕੀਤਾ।