ਫਿਰੋਜ਼ਪੁਰ ਦੇ ਆਰਿਫ਼ ਕੇ ਦੇ ਇਲਾਕੇ 'ਚ ਸਤਲੁਜ ਦੇ ਨਾਲ ਲੱਗਦੇ ਪਿੰਡ ਵਡਾਲਾ ਅਤੇ ਹੋਰ 6 ਪਿੰਡਾਂ ਵਿੱਚ ਸਤਲੁਜ ਦਾ ਪਾਣੀ ਵੜ ਗਿਆ।

ਇਹ ਪਾਣੀ ਸਕੂਲਾਂ ਵਿੱਚ ਵੀ ਵੜ ਗਿਆ ਜਿਸ ਕਾਰਨ ਬੱਚੇ ਸਕੂਲਾਂ ਵਿੱਚ ਹੀ ਫਸੇ ਹੋਏ ਹਨ, ਡੀਓ ਮੌਕੇ 'ਤੇ ਪਹੁੰਚ ਗਏ ਹਨ।