ਫਿਰੋਜਪੁਰ( ਵਿਸ਼ਵ ਵਾਰਤਾ)-ਪਾਕਿਸਤਾਨ ਸਰਹੱਦ ‘ਤੇ ਪਾਕਿਸਤਾਨ ਵੱਲੋਂ ਆਈ 110 ਕਰੋੜ ਰੁਪਏ ਦੀ 22 ਕਿਲੋਗ੍ਰਾਮ ਹੈਰੋਇਨ ਦੇ ਨਾਲ ਇਕ ਪਿਸਤੋਲ ਬਰਾਮਦ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ। ਬੀ. ਐੱਸ. ਐੱਫ. ਦੀ ਚੈਕ ਪੋਸਟ ਸਤਪਾਲ ‘ਤੇ 105 ਬਟਾਲਿਅਨ ਦੇ ਜਵਾਨਾਂ ਨੇ ਫਾਇਰਿੰਗ ਕੀਤੀ। ਇਸ ਫਾਇਰਿੰਗ ਨਾਲ ਪਾਕਿਸਤਾਨੀ ਤਸਕਰ 22 ਕਿਲੋਗ੍ਰਾਮ ਹੈਰੋਇਨ ਅਤੇ ਪਿਸਤੋਲ ਉੱਥੇ ਹੀ ਛੱਡ ਕੇ ਚਲੇ ਗਏ। ਅੱਜ ਸਵੇਰੇ ਬੀਐਸਐਫ ਨੇ ਅੱਜ ਸਵੇਰੇ ਸਰਹੱਦ ਤੇ ਸਰਚ ਕੀਤੀ ਤਾਂ 22 ਕਿਲੋ ਹੈਰੋਇਨ ਅਤੇ ਇੱਕ ਪਿਸਤੌਲ ਬਰਾਮਦ ਹੋਇਆ ਹੈ।
Lok Sabha Elections 2024-ਪੰਜਾਬ ਵਿੱਚ ‘ਆਪ’ ਦਾ ਮਿਸ਼ਨ 13-0 ਜਾਰੀ
ਚੰਡੀਗੜ੍ਹ, 27ਅਪ੍ਰੈਲ(ਵਿਸ਼ਵ ਵਾਰਤਾ)- ਮਿਸ਼ਨ ‘ਆਪ’ 13-0 ਲਈ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਦੇ ਦੋ ਸਰਕਲ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਪਹੁੰਚ...