ਫਿਰੋਜਪੁਰ( ਵਿਸ਼ਵ ਵਾਰਤਾ)-ਪਾਕਿਸਤਾਨ ਸਰਹੱਦ ‘ਤੇ ਪਾਕਿਸਤਾਨ ਵੱਲੋਂ ਆਈ 110 ਕਰੋੜ ਰੁਪਏ ਦੀ 22 ਕਿਲੋਗ੍ਰਾਮ ਹੈਰੋਇਨ ਦੇ ਨਾਲ ਇਕ ਪਿਸਤੋਲ ਬਰਾਮਦ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ। ਬੀ. ਐੱਸ. ਐੱਫ. ਦੀ ਚੈਕ ਪੋਸਟ ਸਤਪਾਲ ‘ਤੇ 105 ਬਟਾਲਿਅਨ ਦੇ ਜਵਾਨਾਂ ਨੇ ਫਾਇਰਿੰਗ ਕੀਤੀ। ਇਸ ਫਾਇਰਿੰਗ ਨਾਲ ਪਾਕਿਸਤਾਨੀ ਤਸਕਰ 22 ਕਿਲੋਗ੍ਰਾਮ ਹੈਰੋਇਨ ਅਤੇ ਪਿਸਤੋਲ ਉੱਥੇ ਹੀ ਛੱਡ ਕੇ ਚਲੇ ਗਏ। ਅੱਜ ਸਵੇਰੇ ਬੀਐਸਐਫ ਨੇ ਅੱਜ ਸਵੇਰੇ ਸਰਹੱਦ ਤੇ ਸਰਚ ਕੀਤੀ ਤਾਂ 22 ਕਿਲੋ ਹੈਰੋਇਨ ਅਤੇ ਇੱਕ ਪਿਸਤੌਲ ਬਰਾਮਦ ਹੋਇਆ ਹੈ।
Ferozepur : ਵਿਦਾਈ ਵੇਲੇ ਲਾੜੀ ਦੇ ਸਿਰ ‘ਚ ਵੱਜੀ ਗੋਲੀ ; ਹਸਪਤਾਲ ’ਚ ਜ਼ੇਰੇ ਇਲਾਜ
Ferozepur : ਵਿਦਾਈ ਵੇਲੇ ਲਾੜੀ ਦੇ ਸਿਰ ‘ਚ ਵੱਜੀ ਗੋਲੀ ; ਹਸਪਤਾਲ ’ਚ ਜ਼ੇਰੇ ਇਲਾਜ ਚੰਡੀਗੜ੍ਹ, 11ਨਵੰਬਰ(ਵਿਸ਼ਵ ਵਾਰਤਾ) ਫਿਰੋਜ਼ਪੁਰ ਦੇ...