ਚੰਡੀਗੜ੍ਹ (ਵਿਸ਼ਵ ਵਾਰਤਾ ) ਸ਼ਨੀਵਾਰ ਦੀ ਰਾਤ ਜ਼ੀਰਕਪੁਰ ਫਲਾਈ ਓਵਰ ‘ਤੇ ਇੱਕ ਤੇਜ਼ ਰਫ਼ਤਾਰ ਕਾਰ ਪਲਟ ਗਈ ਜਿਸ ਕਾਰਨ ਉਸ ਵਿੱਚ ਬੈਠੇ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਜ਼ਖਮੀ ਹੋ ਗਏ । ਜ਼ਖਮੀ ਲੋਕਾਂ ਨੂੰ ਸੈਕਟਰ 32 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਉੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਮੁਤਾਬਿਕ ਮਰਨ ਵਾਲੇ ਦੋ ਨੌਜਵਾਨ ਵਿੱਚੋਂ ਇੱਕ ਦੀ ਪਹਿਚਾਣ ਵਿਸ਼ਾਲ ਦੇ ਰੂਪ ਵਿਚ ਹੋਈ ਹੈ ਜਦਕਿ ਦੂਸਰੇ ਦੀ ਪਹਿਚਾਣ ਅਜੇ ਨਹੀਂ ਹੋਈ ਹੈ। ਜਾਣਕਾਰੀ ਮੁਤਾਬਿਕ ਕਾਰ ਵਿੱਚ ਦੋ ਲੜਕੀਆਂ ਜਿਨ੍ਹਾਂ ਵਿੱਚੋਂ ਇੱਕ ਦਾ ਨਾਂ ਨਿਸ਼ਾ ਹੈ ਜਦਕਿ ਦੂਸਰੀ ਦਾ ਖੁਸ਼ੀ ਸਵਾਰ ਸਨ ।
ਠਾਣੇ ਦੀ ਕੈਮੀਕਲ ਫੈਕਟਰੀ ਵਿੱਚ ਤਿੰਨ ਧਮਾਕੇ ਅਤੇ ਅੱਗ ਲੱਗਣ ਕਾਰਨ 6 ਮੌਤਾਂ, 48 ਜ਼ਖ਼ਮੀ
ਠਾਣੇ ਦੀ ਕੈਮੀਕਲ ਫੈਕਟਰੀ ਵਿੱਚ ਤਿੰਨ ਧਮਾਕੇ ਅਤੇ ਅੱਗ ਲੱਗਣ ਕਾਰਨ 6 ਮੌਤਾਂ, 48 ਜ਼ਖ਼ਮੀ ਠਾਣੇ (ਮਹਾਰਾਸ਼ਟਰ), 23 ਮਈ (IANS,ਵਿਸ਼ਵ...