<img class="alignnone size-full wp-image-47355" src="http://wishavwarta.in/wp-content/uploads/2019/08/ravish-kumar-pic.jpg" alt="" width="320" height="239" /> ਨਵੀਂ ਦਿੱਲੀ, 2 ਅਗਸਤ – ਪੱਤਰਕਾਰ ਰਵੀਸ਼ ਕੁਮਾਰ ਨੂੰ 2019 ਦਾ ਰੇਮਨ ਮੈਗਸੈਸੇ ਪੁਰਸਕਾਰ ਦਿੱਤਾ ਗਿਆ ਹੈ। ਏਸ਼ੀਆ ਦਾ ਨੋਬੇਲ ਮੰਨਿਆ ਜਾਣ ਵਾਲੇ ਇਹ ਪੁਰਸਕਾਰ ਰਵੀਸ਼ ਕੁਮਾਰ ਨੂੰ ਪੱਤਰਕਾਰਿਤਾ ਵਿਚ ਉਹਨਾਂ ਦੇ ਯੋਗਦਾਨ ਲਈ ਦਿੱਤਾ ਗਿਆ ਹੈ।