ਜੈਤੋ 30 ਜੁਲਾਈ – ਵੈੱਬ ਪੋਰਟਲ ‘ ਵਿਸ਼ਵ ਵਾਰਤਾ ’ ਦੇ ਪੱਤਰਕਾਰ ਸ੍ਰੀ ਰਘੂ ਨੰਦਨ ਪਰਾਸ਼ਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਅੱਜ ਉਹਨਾਂ ਦੀ ਮਾਤਾ ਸ੍ਰੀਮਤੀ ਨਰਮਦਾ ਦੇਵੀ ਅਕਾਲ ਚਲਾਣਾ ਕਰ ਗਏ।
ਸ੍ਰੀਮਤੀ ਨਰਮਦਾ ਦੇਵੀ ਦਾ ਅੰਤਿਮ ਸੰਸਕਾਰ ਅੱਜ ਸ਼ਾਮ 5:00 ਵਜੇ ਰਾਮ ਬਾਗ ਕੇ.ਕੇ.ਪੀ ਰੋਡ ਜੈਤੋ ਵਿਖੇ ਹੋਵੇਗਾ।