ਜੈਤੋ 6 ਅਗਸਤ (ਵਿਸ਼ਵ ਵਾਰਤਾ) – ਵੈੱਬ ਪੋਰਟਲ ‘ਵਿਸ਼ਵ ਵਾਰਤਾ’ ਦੇ ਪੱਤਰਕਾਰ ਰਘੁਨੰਦਨ ਪਰਾਸ਼ਰ, ਪੰਡਿਤ ਸ਼ਿਵ ਕੁਮਾਰ ਸ਼ਰਮਾ ਅਤੇ ਐਡਵੋਕੇਟ ਸੁਰੇਸ਼ ਸ਼ਰਮਾ ਦੀ ਮਾਤਾ ਨਰਵਦਾ ਦੇਵੀ (94) ਪਤਨੀ ਸਵ. ਮਸ਼ਹੂਰ ਜੋਤਿਸ਼ਾਚਾਰੀਆ ਪੰਡਿਤ ਕਲਿਆਣ ਸਰੂਪ ਸ਼ਾਸਤਰੀ ਵਿਦਿਆਲੰਕਾਰ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ।ਕੱਲ੍ਹ ਉਹਨਾਂ ਦੇ ਵੱਡੇ ਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ, ਪੋਤਰੇ ਮੰਨੂ ਪਰਾਸ਼ਰ, ਪੜਪੋਤਰੇ ਸਾਤਵਿਕ ਸ਼ਰਮਾ ਅਤੇ ਅੰਸ਼ ਪਰਾਸ਼ਰ ਨੇ ਮਾਤਾ ਜੀ ਦੀਆਂ ਅਸਥੀਆਂ ਹਰਿਦੁਆਰ ਸਥਿਤ ਸ੍ਰੀ ਗਊਘਾਟ ਗੰਗਾ ਵਿਚ ਪ੍ਰਵਾਹ ਕੀਤੀਆਂ।
ਲੋਕ ਸਭਾ ਚੋਣਾਂ2024-ਪੰਜਾਬ ਵਿੱਚ ਪੰਜਵੇਂ ਦਿਨ 209 ਨਾਮਜ਼ਦਗੀ ਪੱਤਰ ਦਾਖਲ : ਸਿਬਿਨ ਸੀ*
ਚੰਡੀਗੜ੍ਹ 13 ਮਈ( ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਲੋਕ ਸਭਾ ਚੋਣਾਂ-2024 ਲਈ ਨਾਮਜ਼ਦਗੀਆਂ...