<blockquote><strong><span style="color: #ff0000;">ਪੱਛਮੀ ਬੰਗਾਲ ਵਿੱਚ ਭਵਾਨੀਪੁਰ ਵਿਧਾਨ ਸਭਾ ਉਪ ਚੋਣ ਲਈ ਪ੍ਰਚਾਰ ਦਾ ਅੱਜ ਆਖਰੀ ਦਿਨ</span></strong> <img class="alignnone size-full wp-image-144268" src="https://punjabi.wishavwarta.in/wp-content/uploads/2021/06/WhatsApp-Image-2021-06-16-at-20.17.36-1-e1628841218780.jpeg" alt="news" width="600" height="338" /></blockquote> <strong>ਚੰਡੀਗੜ੍ਹ, 28ਸਤੰਬਰ(ਵਿਸ਼ਵ ਵਾਰਤਾ)- ਪੱਛਮੀ ਬੰਗਾਲ ਵਿੱਚ ਭਵਾਨੀਪੁਰ ਵਿਧਾਨ ਸਭਾ ਉਪ ਚੋਣ ਲਈ ਪ੍ਰਚਾਰ ਅੱਜ ਸਮਾਪਤ ਹੋ ਜਾਵੇਗਾ। ਮਮਤਾ ਬੈਨਰਜੀ ਇਥੇ ਰੈਲੀ ਕਰਨਗੇ।</strong>