<img class="alignnone size-full wp-image-50275" src="http://wishavwarta.in/wp-content/uploads/2019/10/punjab-zimni-election-211000000.jpg" alt="" width="350" height="397" /> ਚੰਡੀਗੜ੍ਹ, 19 ਅਕਤੂਬਰ – ਪੰਜਾਬ ਦੇ 4 ਹਲਕਿਆਂ ਜਲਾਲਾਬਾਦ, ਦਾਖਾ, ਮੁਕੇਰੀਆਂ ਅਤੇ ਫਗਵਾੜਾ ਵਿਖੇ ਅੱਜ ਸ਼ਾਮ 6 ਵਜੇ ਚੋਣ ਪ੍ਰਚਾਰ ਸਮਾਪਤ ਹੋ ਗਿਆ ਹੈ। ਇਹਨਾਂ ਹਲਕਿਆਂ ਵਿਚ ਵੋਟਾਂ 21 ਅਕਤੂਬਰ ਨੂੰ ਪਾਈਆਂ ਜਾਣਗੀਆਂ।