<img class="alignnone size-full wp-image-38581" src="http://wishavwarta.in/wp-content/uploads/2019/01/capt.-photo.jpg" alt="" width="400" height="400" /> ਚੰਡੀਗੜ੍ਹ, 6 ਮਾਰਚ – ਪੰਜਾਬ ਸਰਕਾਰ ਨੇ ਅੱਜ ਸਰਕਾਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰੀ ਕਰਮਚਾਰੀਆਂ ਨੂੰ ਮਾਰਚ ਦੀ ਤਨਖਾਹ ਵਧੇ ਹੋਏ 7 ਫੀਸਦੀ ਡੀ.ਏ ਨਾਲ ਦਿਤੀ ਜਾਵੇਗੀ। <img class="alignnone size-full wp-image-41198" src="http://wishavwarta.in/wp-content/uploads/2019/03/D09VQLcWkAAuvBr.jpg" alt="" width="774" height="1032" />